ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ, ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਹੈ -ਸੰਤ ਹਰਖੋਵਾਲ

1 month ago
38

ਸੰਤ ਹਰਖੋਵਾਲ ਵਾਲਿਆਂ ਦੀ ਕੌਮ ਦੇ ਜਥੇਦਾਰਾਂ ਨੂੰ ਵੰਗਾਰ
ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ, ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਹੈ, ਇਹ ਸੁਤੰਤਰ ਵੀ ਤੁਰ ਪੈਂਦਾ ਹੈ ਇਹ ਸ਼ੇਰਾਂ ਦਾ ਪੰਥ ਆ ਭੇਡਾਂ ਬਕਰੀਆਂ ਦਾ ਪੰਥ ਨਹੀਂ
#SantHarkhowal, #KhalsaPanth, #GuruGranthSahib, #SikhUnity, #PanthicLeadership, #SGPC, #SikhPolitics, #SikhCommunity, #PunjabNews, #KhalsaSpirit

Loading comments...