28 ਜਨਵਰੀ ਦੀ ਮੀਟਿੰਗ ਮੁਲਤਵੀ ਹੋਣ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ

1 month ago
58

28 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਰੱਖੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਹੋਣ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦਾ ਬਿਆਨ
- ਮੀਟਿੰਗ 'ਚ ਗੁਰਮਤਿ ਦੀ ਰੌਸ਼ਨੀ 'ਚ ਹੋਣੇ ਸਨ ਵੱਡੇ ਫੈਸਲੇ
- ਮੇਰੇ ਵਿਰੁੱਧ ਜਾਂਚ ਕੀਤੀ ਤੇਜ
- ਤਖਤ ਸ੍ਰੀ ਦਮਦਮਾ ਸਾਹਿਬ ਤੇ ਜਾ ਕੇ ਮੁਲਾਜਮਾਂ ਤੇ ਦਬਾਅ ਪਾਇਆ ਗਿਆ ਕਿ ਮੇਰੇ ਵਿਰੁੱਧ ਲਿਖ ਕੇ ਦੇਣ
- ਜੋ ਜਥੇਦਾਰ ਇਹਨਾਂ ਦੀ ਈਨ ਮੰਨਦੇ ਇਹਨਾਂ ਦੇ ਘਰ ਜਾ ਫੈਸਲੇ ਕਰਦੇ ਉਹ ਕਰੋੜਾਂ ਦਾ ਬਿਜਨਸ ਕਰਨ ਕੋਈ ਫਰਕ ਨਹੀਂ
- ਈਨ ਨਾ ਮੰਨਣ ਵਾਲਿਆਂ ਦੀਆਂ ਰੋਟੀ ਦੀਆਂ ਬੁਰਕੀਆਂ ਤਕ ਗਿਣੀਆ ਜਾਣ
- ਮੇਰੇ ਵਿਰੁੱਧ ਨੈਰੇਟਿਵ ਸਿਰਜ ਮੈਨੂੰ ਕੱਢਿਆ ਜਾਵੇਗਾ
- ਮੈਂ ਪੰਥ ਨਾਲ ਸਲਾਹ ਕਰ ਚਲਾਂਗਾ
#SriAkalTakhtSahib #JathedarHarpreetSingh #SikhUnity #PanthicDecisions #SikhLeadership #TakhtSriDamDamaSahib #PanthicStruggle

Loading comments...