🙏DHAN DHAN GURU GOBIND SINGH JI🙏

19 days ago
7

ਸਫ਼ਰ-ਏ-ਸ਼ਹਾਦਤ

ਅੱਜ ਦੇ ਦਿਨ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਪਰਿਵਾਰ ਅਤੇ ਸਿੰਘਾਂ-ਸਿੰਘਣੀਆਂ ਸਮੇਤ ਅਨੰਦਗੜ੍ਹ ਦਾ ਕਿਲ੍ਹਾ ਛੱਡਿਆ ਸੀ। ਸਫ਼ਰ-ਏ-ਸ਼ਹਾਦਤ ਦੇ ਰਾਹ ‘ਤੇ ਤੁਰਦਿਆਂ ਜ਼ਾਲਮ ਮੁਗ਼ਲ ਹਕੂਮਤ ਵਿਰੁੱਧ ਡੱਟ ਕੇ ਲੜਾਈ ਲੜਨ ਦੌਰਾਨ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਸਾਰੇ ਸ਼ਹੀਦਾਂ ਨੂੰ ਕੋਟਾਨਿ-ਕੋਟਿ ਪ੍ਰਣਾਮ। @sikh.page @sikhiverse @sikhchannel @sikhbeardworld @sikhmotorcycleclubcanada #gurugobindsinghji #gurugranthsahibji #gurunanakdevji #punjab #sikh #gurbani #waheguru #waheguru_ji_ka_khalsa_waheguru_ji_ki_fateh_jio #amritsar #khalsa

Loading comments...