ਨਿਕਾ ਸਿੰਘ ਕਲੋਨੀ ਵਾਰਡ ਨੰਬਰ 65 ਮੈਡਮ ਸੋਨੀਆ ਜਿਨਾਂ ਦਾ ਚੋਣ ਨਿਸ਼ਾਨ ਜਹਾਜ਼ ਹੈ

4 days ago
75

ਨਿਕਾ ਸਿੰਘ ਕਲੋਨੀ ਵਾਰਡ ਨੰਬਰ 65 ਮੈਡਮ ਸੋਨੀਆ ਜਿਨਾਂ ਦਾ ਚੋਣ ਨਿਸ਼ਾਨ ਜਹਾਜ਼ ਹੈ ਟਿਕਟ ਦੇ ਦਾਅਵੇਦਾਰ ਮੈਡਮ ਸੋਨੀਆ ਵੱਲੋਂ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਇਲਾਕੇ ਦੇ ਰਹਿੰਦੇ ਕੰਮ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਗਲੀ ਮੁਹੱਲੇ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਥੇ ਹੀ ਪ੍ਰਧਾਨ ਬਿੱਟਾ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਮੇਰੀ ਧਰਮ ਪਤਨੀ ਸੋਨੀਆ ਜੀਨ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਤੇ ਅਸੀਂ ਰਹਿੰਦੇ ਕੰਮ ਵੀ ਜਿੱਤਣ ਤੋਂ ਬਾਅਦ ਜਰੂਰ ਕਰਾਵਾਂਗੇ ਇਸ ਮੌਕੇ ਨਰਿੰਦਰ ਕੁਮਾਰ ਐਡਵੋਕੇਟ ਮੈਡਮ ਸੋਨੀਆ ਦੇ ਹੱਕ ਚ ਲੋਕਾਂ ਨੂੰ ਅਪੀਲ ਕੀਤੀ ਇਹ ਮੈਡਮ ਸੋਨੀਆ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਬਣਾਉ ਪੱਤਰਕਾਰ ਸੁਖਦੇਵ ਮੋਨੂ ਦੇ ਖਾਸ ਰਿਪੋਰਟ

Loading comments...