ਚਲਦੇ ਇੰਟਰਵਿਊ ਦੇ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਮਹਿਰੋਂ ਰੋਣ ਲੱਗ ਪਏ

2 months ago
7

ਚਲਦੀ ਇੰਟਰਵਿਊ ਦੇ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਮਹਰੋ ਭੁੱਬਾ ਮਾਰ ਰੋਣ ਲੱਗ ਪਏ ਕੁਝ ਪਖੰਡੀ ਸਾਧ ਦਾ ਕੀਤਾ ਸੀ ਪਰਦਾਫਾਸ਼ ਭੋਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਦੇ ਵਿੱਚ ਕੁੜੀਆਂ ਦਾ ਕਰਦਾ ਸੀ ਰੇਪ ਗੁਰੂ ਸਾਹਿਬ ਦੇ ਸਾਹਮਣੇ ਬਲਾਤਕਾਰ ਵਰਗੇ ਘਨਾਉਣੇ ਅਪਰਾਧ ਨੂੰ ਦਿੰਦਾ ਸੀ ਅੰਜਾਮ ਅੱਜ ਭਾਈ ਅੰਮ੍ਰਿਤ ਪਾਲ ਸਿੰਘ ਮਹਿਰੋਂ ਦੇ ਹੱਥ ਚੜ ਗਿਆ ਤੇ ਪਹਿਲਾਂ ਤਾਂ ਆਪ ਕੁਟਾਪਾ ਚਾੜਿਆ ਫੇਰ ਪੁਲਿਸ ਦੇ ਕੀਤਾ ਹਵਾਲੇ ਬਾਬਾ ਜੀ ਨੂੰ ਮਿਲ ਰਹੀਆਂ ਨੇ ਹੁਣ ਧਮਕੀਆਂ ਬਾਬਾ ਜੀ ਨੇ ਕੀਤੀ ਪ੍ਰੈਸ ਕਾਨਫਰਸ ਤੇ ਵਿੱਚ ਦੱਸੀ ਸਾਰੀ ਘਟਨਾ ਤੇ ਭੁੱਬਾ ਮਾਰ ਰੋਇਆ ਵੀ

Loading comments...