ਇਹ ਚੋਰ ਕਰਦਾ ਸੀ ਗੁਰੂ ਘਰਾਂ ਦੇ ਵਿੱਚ ਚੋਰੀ

6 days ago
3

ਇਸ ਚੋਰ ਨੂੰ ਤੁਸੀਂ ਲਾਹਨਤਾਂ ਪਾਓਗੇ ਕਿਉਂਕਿ ਇਹ ਚੋਰ ਗੁਰੂ ਘਰਾਂ ਦੇ ਵਿੱਚ ਜਾ ਕੇ ਕਰਦਾ ਸੀ ਵੱਡੀ ਚੋਰੀ ਗੁਰੂ ਘਰ ਦੇ ਵਿੱਚ ਇਨਵਾਟਰ ਬੈਟਰ ਆ ਐਲਸੀਡੀ ਜੋ ਵੀ ਕੀਮਤੀ ਸਮਾਨ ਮਿਲਦਾ ਉਹ ਸਭ ਕੁਝ ਚੋਰੀ ਕਰ ਲੈਂਦਾ ਇਹ ਚੋਰ ਸਾਈਕਲ ਦੇ ਉੱਪਰ ਚੋਰੀ ਕਰਨ ਦੇ ਲਈ ਜਾਂਦਾ ਸੀ

Loading comments...