SSM

25 days ago
2

ਲਿੱਪੀ ਦਿ ਲੜਾਈ, ਗੋਰਾ ਚੱਕੇ ਅੇਡਵਾਨਟੇਜ ।
ਦਰੀਆ ਦੋਹਾਈ ਦੇਨ, ਬਣਾ ਕਿਥੇ ਬੇਨਡੇਜ ॥
ਲੱਸੀ ਦਾ ਗਲਾਸ ਭੁੱਲ, ਚੱਕੇ ਸ਼ਖੇ ਬੇਵਰੇਜ ।
ਬਾਕੀਆ ਨੂੰ ਥਲੇ ਸਿਟੇ, ਅੰਗਰੇਜ਼ੀ ਰੰਗਰੇਜ਼ ॥

#dpac #b2brecordsinc #ਸੁਨੰਦਾਸੁਨਾਦਾਮੁੰਡਾ #sundasunandamunda #SSM #punjabirap #dhh #desihiphop @B2brecordsinc

Loading comments...