ਡ੍ਰੋਨ ਰਾਹੀਂ ਮੰਗਵਾਉਂਦੇ ਸੀ ਵਿਦੇਸ਼ੀ ਹਥਿਆਰ ਚੜ੍ਹਿਆ ਪੁਲਿਸ ਦੇ ਹੱਥੇ ਤਿੰਨ ਵਿਦੇਸ਼ੀ ਪਿਸਤੋਲ ਹੋਏ ਬਰਾਮਦ

4 months ago
47

ਤਰਨਤਾਰਨ ਪੁਲਿਸ ਨੇ ਸਰਹੱਦ ਪਾਰੋਂ ਡ੍ਰੋਨ ਰਾਹੀਂ ਵਿਦੇਸ਼ੀ ਹਥਿਆਰ ਮੰਗਵਾਉਣ ਵਾਲੇ ਗਿਰੋਹ ਦੇ ਇਕ ਹੋਰ ਮੈਂਬਰ ਨੂੰ ਗਿਰਫ਼ਤਾਰ ਕਰ ਉਸ ਪਾਸੋਂ ਤਿੰਨ ਵਿਦੇਸ਼ੀ ਪਿਸਤੋਲਾ ਸਮੇਂਤ ਮੈਗਜ਼ੀਨ ਬਰਾਮਦ ਕੀਤੀਆਂ ਨੇ ਫੜੇ ਗਏ ਹਥਿਆਰਾਂ ਵਿੱਚ ਦੋ ਅਸਟਰੀਆ ਮੇਡ ਗਲੋਕ ਪਿਸਤੌਲ ਅਤੇ ਇਕ ਯੂ ਕੇ ਮੇਡ 32 ਬੋਰ ਵੈਬਲੇ ਐਂਡ ਸਕੋਟ ਪਿਸਟਲ ਸ਼ਾਮਲ ਏ ਫੜੇ ਗਏ ਵਿਅਕਤੀ ਦੀ ਪਹਿਚਾਣ ਥਾਣਾ ਜੰਡਿਆਲਾ ਗੁਰੂ ਦੇ ਪਿੰਡ ਠੱਠੀਆਂ ਨਿਵਾਸੀ ਨਿਰਵੈਲ ਸਿੰਘ ਵੱਜੋਂ ਹੋਈ ਏ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਏ ਐਸ ਐਸ ਪੀ ਗੋਰਵ ਤੂਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ ਦਿਨੀਂ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਨਜਾਇਜ਼ ਵਿਦੇਸ਼ੀ ਹਥਿਆਰ ਮੰਗਵਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਪਾਸੋਂ 4 ਗਲੋਕ ਪਿਸਤੌਲਾਂ ਅਤੇ 4 ਲੱਖ 80 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ ਉਨ੍ਹਾਂ ਦੀ ਪੁਛਤਾਛ ਤੋਂ ਬਾਅਦ ਹੁਣ ਨਿਰਵੈਲ ਸਿੰਘ ਨੂੰ ਗਿਰਫ਼ਤਾਰ ਕਰਕੇ ਉਸ ਪਾਸੋਂ ਤਿੰਨ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਨੇ ਐਸ ਐਸ ਪੀ ਨੇ ਦੱਸਿਆ ਨਿਰਵੈਲ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਪੁਛਤਾਛ ਕੀਤੀ ਜਾ ਰਹੀ ਹੈ ਐਸ ਐਸ ਪੀ ਨੇ ਕਿਹਾ ਕਿ ਉਕਤ ਗਿਰੋਹ ਦੇ ਕੁਝ ਹੋਰ ਮੈਂਬਰ ਗਿਰਫ਼ਤਾਰ ਕਰਨੇ ਹਾਲੇ ਬਾਕੀ ਨੇ ਜਿਨ੍ਹਾਂ ਦੀ ਗਿਰਫਤਾਰੀ ਤੋਂ ਬਾਅਦ ਹੋਰ ਵੀ ਬਰਾਮਦਗੀ ਹੋਣ ਦੀ ਆਸ ਏ

ਬਾਈਟ - ਗੋਰਵ ਤੂਰਾ ਐਸ ਐਸ ਪੀ

#p2cnewspunjabi #tarntaran #punjab #india #crimenews #policerecoverpistol #cmpunjab #narindermodi #amitshah #aajtak #abpnews #dailyajit #punjabitribune #news18punjab #bbcindia #tv9 #homeministerindia #letestnews

Loading comments...