Student

6 months ago
2

੩ ਫੁਟੀ ਬਰਫਾ ਚ, ਤੁਰੇ ਜੱਦ ਤੜਕੇ ।
ਲਗੇ ੧੪ ਘੈਂਟੇ ਤਾਵੀ, ਭਜੇ ਨੀਂਦ ਠਰਕੇ ॥
ਸ਼ਿਫਟਾ ਚ ਖੜੇ ਰਾਤੀ, ਸੁਪਨੇ ਨਾਲ ਲੜਕੇ ।
ਦਿਕਤਾ ਵੀ ਤਾਇਓ ਹੂੰਨ, ਲੰਗਦਿਆ ਡਰਕੇ ॥

#dpac #b2brecordsinc #ਵਿਦਿਆਰਥੀ #Student #S #punjabirap #dhh #Southasianhiphop #desihiphop @B2brecordsinc

Loading comments...