Ethiopian King

3 months ago
1

ਭੋਂਕਦਾ ਤੂੰ ਮੇਰੇ ਬਾਰੇ, ਪੇਂਦਾ ਫਰਕ ਨਈ ।
ਰੁਹਾ ਦੇ ਮੇਲ ਵਿੱਚ, ਪੇਂਦਾ ਠਰਕ ਨਈ ॥
ਮੈਂ ਹਿਸੇ ਦਾ ਹਾਂ ਖਾਣਾ ਭਾਵੇ, ਨਰਕ ਨਈ ।
ਬਨੇ ਫਿੱਕੀ ਚਾਹ, ਅੱਜ ਕੱਲ ਕੜਕ ਨਈ ॥

#dpac #b2brecordsinc #ਇਥੋਪੀਅਨਰਾਜਾ #Ethiopianking #ET #punjabirap #dhh #Southasianhiphop #desihiphop @B2brecordsinc

Loading comments...