TarnTaran! ਤਰਨਤਾਰਨ ਦੇ ਪਿੰਡ ਮਨਿਹਾਲਾ ਜੈ ਸਿੰਘ ਦੇ ਨੋਜਵਾਨ ਦੀ ਵਿਦੇਸ਼ ਵਿੱਚ ਸੜਕ ਹਾਦਸੇ ਵਿੱਚ ਹੋਈ ਮੋਤ, ਪ

5 months ago
25

ਤਰਨਤਾਰਨ ਦੇ ਪਿੰਡ ਮਨਿਹਾਲਾ ਜੈ ਸਿੰਘ ਦੇ ਨੋਜਵਾਨ ਤੇਜਬੀਰ ਸਿੰਘ ਦੀ ਵਿਦੇਸ਼ ਵਿੱਚ ਸੜਕ ਹਾਦਸੇ 'ਚ ਮੋਤ ਹੋ ਗਈ ਹੈ ਮਿਰਤਕ ਤੇਜਬੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਦੋ ਸਾਲ ਪਹਿਲਾਂ ਕੈਨੇਡਾ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਮਿਰਤਕ ਉਥੇ ਟਰੱਕ ਡਰਾਈਵਰੀ ਕਰਦਾ ਸੀ

Loading 1 comment...