100 Bars

5 months ago
1

ਤੇਰੀ ਪੀੜ ਰਹਵੇ ਨਾਲ ਤਾਇਓ, ਚੜੀ ਨਇਓ ਕੋਈ ।
ਕਹੰਦੇ ਦੇਖ ਸ਼ਰਮਾਈ ਕਾਤੋ, ਜਾਨੰਦਾ ਨਾ ਕੋਇ ॥
ਤੂੰ ਸਾਨੂੰ ਸ਼ਡਿਆ, ਜਾ ਅਸਿ ਤੇਨੂੰ ਸ਼ਡਿਆ ।
ਏਹ ਦੋਵੇ ਗਲਾਂ ਦਾ, ਜਵਾਬ ਨਇਓ ਕੋਈ ॥

ਜਵਾਬ ਨਇਓ ਕੋਈ ॥

#dpac #b2g #b2brecordsinc #100bars #100ਬਾਰਸ #100बार्स #punjabirap #dhh #Southasianhiphop #desihiphop @B2brecordsinc

https://youtu.be/mLceHU5QUCY?si=pNFL84rhDT3cItzG

Loading comments...