ਘਰ ਭੂਤ ਨਾ ਚੰਬ/ੜ ਜਾਵੇ, ਮੋਟਰ ਤੇ ਲੈਂ ਗਿਆ ਬਾਬਾ, ਪੁੱਤਰ ਦੇਣ ਬਹਾਨੇ ਲੁੱਟ ਲਈ ਔਰਤ ਦੀ ਇੱ/ਜ਼ਤ

6 months ago
9

ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਸੀਤੋ ਨੋ ਅਬਾਦ ਵਿਖੇ ਇੱਕ ਬਾਬੇ ਵੱਲੋਂ ਔਰਤ ਨੂੰ ਪੁੱਤਰ ਦੇਣ ਦਾ ਝਾਂਸਾ ਦੇ ਕੇ ਉਸ ਦੀ ਇਜ਼ਤ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਔਰਤ ਨੇ ਦੱਸਿਆ ਕਿ ਉਕਤ ਬਾਬੇ ਨੇ ਉਸ ਨੂੰ ਪੁੱਤਰ ਦੇਣ ਦਾ ਝਾਂਸਾ ਦਿੱਤਾ ਸੀ ਤੇ ਮੋਟਰਸਾਈਕਲ ਤੇ ਬਿਠਾ ਕੇ ਲੈਂ ਗਿਆ ਤੇ ਉਸ ਨੂੰ ਨਸ਼ੀਲੀ ਚੀਜ਼ ਦੇ ਦਿੱਤੀ ਜਿਸ ਤੋਂ ਬਾਅਦ ਉਕਤ ਬਾਬੇ ਤੇ ਉਸ ਦੇ ਦੋ ਹੋਰ ਸਾਥੀਆਂ ਨੇ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੀ ਭੈਣ ਨੂੰ ਫੋਨ ਕੀਤਾ ਜ਼ੋ ਉਸ ਨੂੰ ਲੈ ਕੇ ਗਈ

Loading comments...