Real Bars

3 months ago
1

ਤੂੰ ਸੀ ਹਾਈ ਹੀਲ, ਗਭਰੂ ਸੀ ਮੰਦਰਾ ਦਾ ।
ਠੰਡੀਆ ਹਵਾਵਾ, ਭਾਰ ਢੋਵਾ ਦਿੱਲੇ ਖੰਡਰਾ ਦਾ ॥
ਬਸਤੀ ਚ ਮੇਰੀ, ਸੌਦਾ ਚਲੇ ਨਾ ਰੰਡਰਾ ਦਾ ।
ਬਿਕੇ ਨਾ ਬ੍ਰਾਂਡ, ਪੇਂਦਾ ਭਾ ਏਥੇ ਖਦਰਾ ਦਾ ॥

#dpac #b2g #b2brecordsinc #RB #REALBARS #ਅਸਲਬਾਰਸ #असलीबारस #punjabirap #desihiphop @B2brecordsinc

Loading comments...