Real Bars

1 month ago
1

ਜੜ੍ਹਾਂ ਜੋੜੀ ਫਿਰਦਾ ਏ, ਕਾਤੀਬਾ ਨਾ ਸਾਲਾ ਤੋ ।
ਸ਼ਬਦਾ ਦਾ ਸਾਗਰ, ਮੁਕਦਾ ਨੀ ਤਾਲਾ ਤੋਂ ॥
ਤੈਨੂ ਸੂੰਗਦਾ ਹਾਂ ਮੈਂ, ਮੋੜੇ ਹੋਏ ਰੁਮਾਲਾ ਤੋ ।
ਰਾਤਾ ਨੂੰ ਸੀ ਫੜੀ ਗਈ, ਡਗਮਗਾਦੀ ਚਾਲਾ ਤੋ ॥

#dpac #b2g #b2brecordsinc #100bars #100ਬਾਰਸ #100बार्स #punjabirap #desihiphop @B2brecordsinc

Loading comments...