ਆਹ ਦੇਖੋ ਮੇਰੇ ਰੰਗਲੇ ਪੰਜਾਬ ਦੇ ਹਾਲਾਤ, ਸ਼ਰੇਆਮ ਲੁਟੇਰੇ ਕਰ ਰਹੇ ਨੇ ਲੁੱਟਾਂ ਖੋਹਾਂ, ਪੁਲਿਸ ਬੇਬਸ, ਲੁਟੇਰੇ ਚੁਸਤ

4 months ago
49

*ਪੰਜਾਬ ਦੇ ਵਿੱਚ ਅਮਨ ਅਤੇ ਕਾਨੂੰਨ ਦੇ ਹਾਲਾਤ ਹੋਏ ਬਦ ਤੋਂ ਬਦਤਰ

ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਦਿੱਤਾ ਜਾ ਰਿਹਾ ਹੈ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ

ਤਾਜ਼ਾ ਮਾਮਲਾ ਮੋਗਾ ਦੇ ਕਸਬਾ ਧਰਮਕੋਟ ਤੋਂ ਆਇਆ ਸਾਹਮਣੇ

ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰ ਖੋਹੀ ਨਕਦੀ

ਘਟਨਾ ਹੋਈ CCTV ਵਿੱਚ ਕ਼ੈਦ*

Loading comments...