ਸਿਖਿਆ ਵਿਭਾਗ ਵਿੱਚ ਜਾਅਲੀ ਤਜਰਬਾ ਤੇ ਰੂਰਲ ਸਰਟੀਫਿਕੇਟ ਦੇਣ ਤੇ 16 ਦੇ ਖਿਲਾਫ ਮਾਮਲਾ ਦਰਜ

6 months ago
9

ਸਿਖਿਆ ਵਿਭਾਗ ਵਿੱਚ ਜਾਅਲੀ ਤਜਰਬਾ ਤੇ ਰੂਰਲ ਸਰਟੀਫਿਕੇਟ ਦੇਣ ਤੇ 16 ਦੇ ਖਿਲਾਫ ਮਾਮਲਾ ਦਰਜ

ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਸਿਖਿਆ ਵਿਭਾਗ ਵਿੱਚ ਜਾਅਲੀ ਤਜਰਬਾ ਤੇ ਰੂਰਲ ਸਰਟੀਫਿਕੇਟ ਦੇ ਕੇ ਨੋਕਰੀ ਲੈਣ ਦੀ ਕੋਸ਼ਿਸ਼ ਕਰਨ ਤੇ ਪੁਲਿਸ ਨੇ ਬੁਧਵਾਰ ਵਕਤ ਕਰੀਬ 8 ਵਜੇ ਸ਼ਾਮ 16 ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਉਹਨਾਂ ਦੀ ਪਹਿਚਾਣ
1.ਮੋਹਨਜੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਘਰਿਆਲਾ 2.ਨਵਤੇਜ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਜਲਾਲਾਬਾਦ
3.ਰਾਜਵਿੰਦਰ ਕੌਰ ਪੁੱਤਰੀ ਦਲਬੀਰ ਸਿੰਘ ਵਾਸੀ ਮੁੰਡਾ ਪਿੰਡ 4.ਰਜਿੰਦਰ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਖਡੂਰ ਸਾਹਿਬ
5.ਅਸ਼ਵਨੀ ਕੁਮਾਰੀ ਪੁੱਤਰੀ ਤੇਜਾ ਰਾਮ ਵਾਸੀ ਝਬਾਲ 6.ਸੁਖਦੀਪ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਗੰਗਾ ਸਿੰਘ ਨਗਰ, ਤਰਨ ਤਾਰਨ
7.ਚਰਨਜੀਤ ਕੌਰ ਪੁੱਤਰੀ ਰਵੇਲ ਸਿੰਘ ਵਾਸੀ ਖਾਲੜਾ 8.ਕੁਲਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਖਾਲੜਾ 9.ਪਰਵਿੰਦਰ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਵਾਸੀ ਝਬਾਲ 10.ਪਰਦੀਪ ਸਿੰਘ ਪੁੱਤਰ ਸੱਜਨ ਸਿੰਘ ਵਾਸੀ ਬੋਦੇਵਾਲ 11.ਸ਼ੀਤਲ ਕੁਮਾਰ ਪੁੱਤਰ ਰਾਜਪਾਲ ਵਾਸੀ ਮੁਹੱਲਾ ਜੱਸੇਵਾਲ, ਤਰਨ ਤਾਰਨ 12.ਗੁਰਪ੍ਰੀਤ ਕੌਰ ਪੁੱਤਰੀ ਰਘਬੀਰ ਸਿੰਘ ਵਾਸੀ ਭਲਾਈਪੁਰ ਡੋਗਰਾ 13.ਕੁਲਦੀਪ ਕੌਰ ਪੁੱਤਰੀ ਸ਼ਿੰਦਾ ਸਿੰਘ ਵਾਸੀ ਮੁਗਲਾਣੀ 14.ਰਮਨਦੀਪ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਸ਼ਿਕਿਆਵਾਲੀ ਥਾਣਾ ਵੈਰੋਵਾਲ 15.ਸੁਖਜੀਤ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਨੂਰਦੀ ਬਜ਼ਾਰ ਤਰਨ ਤਾਰਨ 16.ਰਾਮ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਛੀਨਾ ਬਿੰਧੀ ਚੰਦ ਥਾਣਾ ਸਰਾਏ ਅਮਾਨਤ ਖਾਂ ਦੇ ਰੂਪ ਵਿੱਚ ਹੋਈ ਹੈ ਅੱਜ ਵੀਰਵਾਰ ਵਕਤ ਕਰੀਬ 11 ਵਜੇ ਮਿਲੀ ਜਾਣਕਾਰੀ ਅਨੁਸਾਰ ਮ ਸ੍ਰੀ ਗੁਰਸੇਵਕ ਸਿੰਘ ਪੀ.ਪੀ.ਐਸ, ਮੁੱਖ ਡਾਇਰੈਕਟਰ ਵਿਜੀਲੈਸ ਬਿਊਰੋ, ਪੰਜਾਬ ਵੱਲੋ ਕੀਤੀ ਗਈ ਪੜਤਾਲ ਅਨੁਸਾਰ ਇਹਨਾਂ ਨੇ ਜਾਅਲੀ ਤਜਰਬਾ ਸਰਟੀਫਕੇਟ, ਰੂਰਲ ਏਰਿਆ ਸਰਟੀਫਿਕੇਟ ਅਦਿ ਪੇਸ਼ ਕਰਕੇ ਸਿੱਖਿਆ ਵਿਭਾਗ ਵਿੱਚ ਨੋਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਜਿਸ ਤੇ ਕਾਰਵਾਈ ਕਰਦਿਆਂ ਉਹਨਾਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

Loading comments...