Facts

5 months ago

ਮੁੰਡਾ ਭਜਿਆ ਨੀ ਕਦੇ, ਕੇਹਦੇ ਭੇਡਾ ਵਲੀ ਦੋੜ ।
ਕਰੇ ਆਕੜ ਨਾਲ ਗੱਲ, ਲਗਦਾ ਸੁਨੀ ਨੀ ਤੂੰ ਰੋਰ ॥
ਮਾਰਾ ਡੂੰਘੀਆ ਮੈਂ ਲਾਅੀਨਾ, ਬਸ ਕਰਦਾ ਰਹੀ ਗੋਰ ।
ਮੈਂ ਟੋਪ ਦੇਆ ਬੰਦਿਆ ਦੀ, ਭੱਨੀ ਫਿਰਾ ਚੋੜ ॥

#dpac #b2g #b2brecordsinc #f #facts #ਤੱਥ #तथ्य #punjabirap #desihiphop @B2brecordsinc

Loading comments...