Value of Time⏰

4 months ago
5

⏰ ਸਮਾਂ ਬਹੁਤ ਕੀਮਤੀ ਹੈ। ਕੋਈ ਗੁਆਚੀ ਚੀਜ਼ ਤਾਂ ਹੱਥ ਆ ਸਕਦੀ ਹੈ, ਪਰ ਬੀਤਿਆ ਸਮਾਂ ਕਿਸੇ ਸਾਧਨ ਜਾਂ ਕੀਮਤ ਨਾਲ ਵਾਪਸ ਨਹੀਂ ਆਉਂਦਾ । ਇਸ ਕਰਕੇ ਸਾਨੂੰ ਸਮੇਂ ਦੇ ਨਿੱਕੇ-ਨਿੱਕੇ ਅੰਸ਼ ਦਾ ਲਾਭ ਉਠਾਉਣਾ ਚਾਹੀਦਾ ਹੈ।ਜੇ ਅੱਜ ਵੀ ਤੁਸੀਂ ਆਪਣੇ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਸਮਾਂ ਗਵਾਓ ਨਾ ਬਲਕਿ ਬਿਜਨਸ ਦੀ ਜਾਣਕਾਰੀ ਲੈ ਕੇ ਆਪਣੇ ਆਪ ਨੂੰ ਇੱਕ ਮੌਕਾ ਦਿਓ। ਮੈਂ ਇਸ ਵਿੱਚ ਤੁਹਾਡੀ ਪੂਰੀ ਮਦਦ ਕਰਾਂਗੀ। ਤੁਸੀਂ ਆਪਣੀ ਮੰਜ਼ਿਲ ਤੋਂ ਇੱਕ ਕਦਮ ਦੂਰ ਜੋ ਤਾਂ ਫਿਰ ਦੇਰ ਕਿਸ ਗੱਲ ਦੀ??? #ranjitmahni #digitalbusiness #informationgiven #timevalue #italy # www.ranjitmahni.com

Loading comments...