ਨੋਜਵਾਨ ਨੇ ਆਵਾਜ਼ ਤੇ ਚੱਲਣ ਲਗਾ ਦਿੱਤੀਆਂ ਘਰ ਦੀਆਂ ਚੀਜ਼ਾਂ

6 months ago
10

ਨੌਜਵਾਨ ਨੇ ਬਣਾ ਦਿੱਤਾ ਸੋਫਟਵੇਅਰ ਘਰ ਦਾ ਸਾਰਾ ਲੈਟਰੋਨਿਕ ਸਮਾਨ ਹੁਣ ਚੱਲੇਗਾ ਤੁਹਾਡੀ ਅਵਾਜ਼ ਤੇ

ਆਖਦੇ ਹਨ ਕੀ ਇਨਸਾਨ ਵਿੱਚ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ ਤਰਨਤਾਰਨ ਦੇ ਰਹਿਣ ਵਾਲੇ ਨੋਜਵਾਨ ਮਨਪ੍ਰੀਤ ਸਿੰਘ ਨੇ ਇੱਕ ਸੋਫਟਵੇਅਰ ਤਿਆਰ ਕੀਤਾ ਹੈ ਜਿਸ ਨਾਲ ਘਰ ਵਿੱਚ ਪਿਆ ਤੁਹਾਡਾ ਸਾਰਾ ਲੈਟਰੋਨਿਕ ਸਮਾਂਨ ਤੁਹਾਡੀ ਆਵਾਜ਼ ਤੇ ਚੱਲੇਗਾ ਘਰ ਵਿੱਚ ਪਈ ਫਰਿਜ਼, ਏ ਸੀ , ਬਲਬ , ਪਾਣੀ ਵਾਲੀ ਮੋਟਰ , ਕੱਪੜੇ ਧੋਣ ਵਾਲੀ ਮਸ਼ੀਨ ,LED , ਤਾਂ ਫਿਰ ਪੱਖਾਂ ਹੀ ਕਿਉਂ ਨਾ ਹੋਵੇ ਇਹ ਸੱਭ ਤੁਹਾਡੀ ਆਵਾਜ਼ ਤੇ ਚੱਲਣਗੇ ਤੇ ਤੁਹਾਡੀ ਆਵਾਜ਼ ਨਾਲ ਹੀ ਬੰਦ ਹੋਣਗੇ, ਇਸ ਨਾਲ ਬਿਜਲੀ ਦੀ ਵੀ ਕਾਫੀ ਬੱਚਤ ਹੋਵੇਗੀ ਨੋਜਵਾਨ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕੀ ਜੇਕਰ ਤੁਸੀਂ ਬੋਲਣਾ ਵੀ ਨਹੀ ਚਾਹੁੰਦੇ ਤਾਂ ਅਸੀ ਇਸ ਤਰਾਂ ਨਾਲ ਸੋਫਟਵੇਅਰ ਦੀ ਸੈਟਿੰਗ ਕਰ ਦਿਆਂਗੇ ਕੀ ਕਮਰੇ ਵਿਚ ਆਉਣ ਤੇ ਆਪਣੇ ਆਪ ਪੱਖੇ ,ਏ ਸੀ ਤੇ ਬਲਬ ਚੱਲਣਗੇ ਤੇ ਤੁਹਾਡੇ ਜਾਣ ਤੋਂ 15 ਸੈਕਿੰਡ ਦੇ ਬਾਅਦ ਆਪਣੇ ਆਪ ਹੀ ਬੰਦ ਹੋ ਜਾਣਗੇ

Loading comments...