ਹਾਏ ਰੱਬਾ ਐਨੀ ਮਾੜੀ ਔਲਾਦ

7 months ago
7

ਤਰਨਤਾਰਨ ਅੰਮ੍ਰਿਤਸਰ ਬਾਈਪਾਸ ਚੌਕ ਵਿੱਚ ਇੱਕ ਮਾਂ ਅਤੇ ਉਸ ਦੀ ਧੀੲ ਨੋਜਵਾਨ ਪੁੱਤਰ ਨੂੰ ਨਸ਼ਾ ਛੁਡਾਊ ਸੈਂਟਰ ਤੋ ਲੈਕੇ ਅਪਣੇ ਬੱਸ ਰਾਹੀ ਘਰ ਲੈ ਜਾ ਰਹੀ ਸੀ ਕਿ ਉਸ ਦਾ ਪੁੱਤਰ ਬੱਸ ਤੋ ਅਪਣੀ ਮਾਂ ਨੂੰ ਚੱਕਮਾਂ ਦੇ ਕੇ ਹੇਠਾ ਉਤਰ ਗਿਆ ਫਿਰ ਉਹ ਕਾਬੂ ਨਾ ਆਵੇ ਇੱਕ ਨੋਜਵਾਨ ਜਿਸ ਦਾ ਨਾਮ ਸਹਿਜਪਾਲ ਸਿੰਘ ਨੇ ਵੀ ਮਦਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸਹਿਜਪਾਲ ਸਿੰਘ ਨਾਕਾ ਵੇਖ ਪੁਲਿਸ ਦੀ ਮਦਦ ਲੈਣ ਗਿਆ ਪਰ ਨਾਕੇ ਵਿੱਚ ਕੋਈ ਪੁਲਿਸ ਕਰਮਚਾਰੀ ਤਾਇਨਾਤ ਨਹੀ ਸੀ..ਸਹਿਜਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਮਾਂ ਧੀੲ ਲਈ ਬਹੁਤ ਦੁੱਖ ਮਨਾਇਆ..ਜਵਾਨ ਪੁੱਤਰ ਦੀ ਮਾਂ ਨੇ ਰੋੰਦਆ ਗੱਲਬਾਤ ਕਰਦਿਆ ਕਿਹਾ ਕਿ ਮੇਰੀ ਕੋਈ ਮਦਦ ਨਹੀ ਕਰ ਉਸ ਨੇ ਦੱਸੀ ਸਾਰੀ ਦਾਸਤਾਨ ਮੇਰੇ ਦੋ ਪੁੱਤਰ ਜਵਾਨ ਨੇ ਇੱਕ ਵੱਡਾ ਮੁੰਡਾ ਵਿਆਹ ਹੋਇਆ ਉਸ ਦੀ ਘਰ ਵਾਲੀ ਸ਼ੱਡ ਸ਼ਡਾ ਹੋ ਗਿਆ ਬਹੁਤ ਸ਼ਰਾਬ ਪੀਂਦਾ ਉਹ ਵੀ ਨਸ਼ਾ ਛੁਡਾਊ ਸੈਂਟਰ ਵਿੱਚ ਵਾਂ ਇਹ ਸੁੱਖਾ ਪੀਂਦਾ ਸੁੱਖਾ ਪੀ ਪੀ ਇਸ ਦੀ ਇਹ ਹਾਲਤ ਹੋ ਗਈ..ਘਰ ਵਿੱਕ ਗਿਆ ਪੈਲੀ ਵਿੱਕ ਗਈ ਕੁੱਝ ਨਹੀ ਬੱਚਿਆ..ਮੈਨੂੰ ਕਿਸੇ ਨੇ ਦੱਸ ਪਾਈ ਮੈੰ ਉਥੇ ਲੈਕੇ ਚੱਲੀ ਸੀ ਇਹ ਬੱਸ ਤੋ ਉਤਰ ਗਿਆ ਮੈੰ ਅਤੇ ਮੇਰੀ ਧੀ ਇਸ ਨੂੰ ਕਮਲਿਆ ਸੜਕ ਤੇ ਬਚਾਅ ਰਹੀ..

Loading comments...