ਗਵਾਲੀਅਰ ਦਾ ਇਤਿਹਾਸਕ ਕਿਲ੍ਹਾ ਜਿਥੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕੈਦ ਕਰ ਕੇ ਰੱਖਿਆ ਗਿਆ।

5 months ago
41

ਦਰਸ਼ਨ ਕਰੋ ਗਵਾਲੀਅਰ ਦੇ ਉਸ ਇਤਿਹਾਸਕ ਕਿਲ੍ਹੇ ਦੇ ਜਿਥੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਤੇ 52 ਰਾਜਿਆਂ ਨੂੰ ਜਹਾਂਗੀਰ ਵੱਲੋਂ ਕ਼ੈਦ ਕਰਕੇ ਰੱਖਿਆ ਗਿਆ। ਇਸ ਕਿਲ੍ਹੇ ਤੋਂ ਰਿਹਾਅ ਹੋਣ ਵੇਲੇ ਗੁਰੂ ਜੀ ਨੇ 52 ਰਾਜਿਆਂ ਨੂੰ ਵੀ ਰਿਹਾਅ ਕਰਵਾਇਆ। youtube video link - https://youtu.be/tRgbJdAkjW8
#gwaliorfort #sriguruhargobindsahibji #databandichor #waheguruji #waheguru #viral #gwalior #historyofgwaliorfort #history #historical #palace #sikhhistory #sikhguru #sikhhistoryexplained #youtubevideo #viralvideo

Loading comments...