ਲੁਧਿਆਣਾ ਪੁਲਿਸ ਨੇ ਸ਼ਿਵ ਸੈਨਾ ਦੇ ਆਗੂ ਉਪਰ ਹਮਲਾ ਕਰਨ ਵਾਲਿਆਂ ਨੂੰ ਕੀਤਾ ਗ੍ਰਿਫਤਾਰ

6 months ago
19

ਲੁਧਿਆਣਾ ਪੁਲਿਸ ਵਲੋਂ ਮੁਸ਼ਤੈਦੀ ਨਾਲ਼ ਕਾਰਵਾਈ ਕਰਦਿਆਂ ਅੱਜ ਸ਼ਿਵ ਸੈਨਾ ਆਗੂ ਉੱਤੇ ਹੋਏ ਹਮਲੇ ਨੂੰ ਟ੍ਰੇਸ ਕਰਦਿਆਂ ਮਹਿਜ 01 ਘੰਟੇ ਵਿੱਚ 02 ਦੋਸ਼ੀਆਂ ਨੂੰ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਕੋਲੋਂ 01 ਐਕਟੀਵਾ ਬਰਾਮਦ ਕੀਤੀ ਗਈ ਹੈ।ਅਗਲੇਰੀ ਤਫਤੀਸ਼ ਜਾਰੀ ਹੈ।

Loading comments...