ਅਪਣੇ ਪੁੱਤਰ ਲਈ ਖ੍ਰੀਦੀ ਜਮੀਨ ਉਤੇ ਰਾਤੋ ਰਾਤ ਹੋ ਗਿਆ ਕਬਜ਼ਾ...

7 months ago
72

ਸ਼੍ਰੀ ਰਾਮ ਅਪਣੇ ਪੁੱਤਰ ਲਈ ਖ੍ਰੀਦੀ ਜਮੀਨ ਲੈਣ ਲਈ ਪ੍ਰਸ਼ਾਸਨ ਤੇ ਖਾਹ ਰਿਹਾ ਧੱਕੇ ਤਰਨਤਾਰਨ ਐਸ ਐਸ ਪੀ ਤਰਨਤਾਰਨ ਡੀਸੀ ਤੋ ਇਲਾਵਾ ਪੰਜਾਬ ਮੁੱਖ ਮੰਤਰੀ ਪੰਜਾਬ ਡੀਜੀਪੀ ਸੱਬ ਨੂੰ ਲਿਖਤੀ ਸ਼ਿਕਾਇਤ ਦਿੱਤੀਆ ਪਰ ਇਨਸਾਫ ਨਹੀ ਮਿਲ ਰਿਹਾ ਜਮੀਨ ਦੇ ਮਾਲਕ ਹੋਣ ਬਾਵਜੂਦ ਤਰਨਤਾਰਨ ਪੁਲਿਸ ਵੱਲੋ ਪਰਚਾ ਦਰਜ ਕੀਤਾ ਗਿਆ..ਤਰਨਤਾਰਨ ਪਿੰਡ ਚੋਧਰੀਵਾਲਾ ਦਾ ਇਹ ਸਾਰਾ ਮਾਮਲਾ ਪਿੰਡ ਦੇ ਵਾਸੀ ਵੀ ਇਹ ਕਿਹ ਰਹੇ ਕਿ ਸ਼੍ਰੀ ਰਾਮ ਬਹੁਤ ਵਧੀਆ ਇਨਸਾਨ ਹੈ ਤੇ ਇਸ ਨੇ ਕੱਦੇ ਕਿਸੇ ਨਾਲ ਕੋਈ ਧੱਕਾ ਨਹੀ ਕੀਤਾ ਇਹ ਜਮੀਨ ਇਸ ਨੇ ਅਪਣੇ ਪੁੱਤਰ ਰਜੀਵ ਕੁਮਾਰ ਲਈ ਖ੍ਰੀਦੀ ਤੇ ਜੇੜੀ ਜਮੀਨ ਇਹਨਾ ਦੇ ਨਾਲ ਲਗਦੀ ਉਹਨਾ ਨੇ ਗੁੰਡੇ ਬੂਲਾਕੇ ਰਾਤੋ ਰਾਤ ਕਬਜਾ ਕਰ ਲਿਆ ਪੁਲਿਸ ਨੂੰ ਬੁਲਾਇਆ ਪੁਲਿਸ ਮੋਕੇ ਉਤੇ ਆਏ ਕਬਜੇ ਕਰਦੇ ਮੋਕੇ ਵੀਡੀਓ ਵੀ ਬਣੀ ਕਬਜਾ ਕਰਨ ਵਾਲਿਆ ਨੂੰ ਪੁਲਿਸ ਰੋਕ ਨਹੀ ਸੱਕੀ..ਆਸੀ ਸਾਰੇ ਪਿੰਡ ਵਾਲੇ ਇਹ ਮੰਗ ਕਰਦੇ ਤਰਨਤਾਰਨ ਪ੍ਰਸ਼ਾਸਨ ਪਾਸੋ ਕਿ ਕੋਈ ਅਨਹੋਣੀ ਨਾ ਹੋਵੇ ਇਸ ਲਈ ਤਰਨਤਾਰਨ ਦੇ ਮੇਨ ਮੁੱਖੀ ਆਪ ਇਸ ਮਸਲੇ ਨੂੰ ਸੁਲਝਾਉਣ..ਉਧਰ ਤਰਨਤਾਰਨ ਡੀ ਐਸ ਪੀ ਨੇ ਕਿਹਾ ਕਿ ਸ਼੍ਰੀ ਰਾਮ ਨੂੰ ਪਤਾ ਹੀ ਨਹੀ ਕਿ ਇਹ ਜਮੀਨ ਮੇਰੀ ਹੈ ਅਗਰ ਇਸ ਦੀ ਜਮੀਨ ਹੈ ਤਾ ਨਸ਼ਾਨਦੇਹੀ ਕਰਵਾ ਲਵੇ ਸਾਡੇ ਕੋਲ ਤਾ ਦਰਖਾਸਤ ਧਰਮਿੰਦਰ ਸਿੰਘ ਵੱਲੌ ਆਈ ਕਿ ਇਹ ਸਾਡੀ ਜਮੀਨ ਉਤੇ ਕਬਜਾ ਕਰਨਾ ਚਾਹੁੰਦਾ ਹੈ ਸਾਨੂੰ ਇਨਸਾਫ ਦਿੱਤਾ ਜਾਵੇ..ਕਿਸੇ ਦੀ ਜਮੀਨ ਉਤੇ ਕੋਈ ਕਬਜਾ ਨਹੀ ਹੋਇਆ..

Loading comments...