ਚੱਲਦੀ ਥਾਰ ਨੂੰ ਲੱਗੀ ਅਚਾਨਕ ਅੱਗ

8 months ago
11

ਆਪਣੇ ਘਰ ਤੋਂ ਨਵੀਂ ਥਾਰ ਗੱਡੀ ਤੇ ਤਰਨ ਤਾਰਨ ਬਾਜ਼ਾਰ ਦੇ ਵਿੱਚ ਸਮਾਨ ਲੈਣ ਜਾ ਰਹੇ ਨੌਜਵਾਨ ਦੀ ਨਵੀਂ ਥਾਰ ਨੂੰ ਬੋਹੜੀ ਚੌਂਕ ਵਿਖੇ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਨਵੀਂ ਥਾਰ ਸੜ ਗਈ ਮਿਲੀ ਜਾਣਕਾਰੀ ਅਨੁਸਾਰ ਇਹ ਗੱਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਨਵਜੋਤ ਸਿੰਘ ਦੀ ਸੀ ਤੇ ਉਹ ਘਰ ਤੋਂ ਸਿਰਫ 5 ਕਿਲੋਮੀਟਰ ਹੀ ਦੂਰ ਗਿਆ ਸੀ ਕੀ ਅਚਾਨਕ ਥਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਥਾਰ ਚਾਲਕ ਤਾਂ ਵਾਰ ਵਾਰ ਬਚ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪੁਹੰਚੀ ਤੇ ਅੱਗ ਤੇ ਕਾਬੂ ਪਾਇਆ ਜਾ ਸਕਿਆ

Loading comments...