Asool

6 months ago
7

👉🏻ਜੱਫੀਆਂ ਪਾ ਪਾ ਮਿਲਦੇ ਨੇ,
ਮਾੜੇ ਸਾਲੇ ਦਿਲ ਦੇ ਨੇ,
ਵੇਖ ਤਰੱਕੀ ਵਾਹ ਵਾਹ ਕਰਦੇ,
ਅੰਦਰੋਂ ਅੰਦਰੀ ਹਿੱਲਦੇ ਨੇ..✌️

ਅਸੂਲਾਂ ਦੀ ਜਿੰਦਗੀ 👍
ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.

Loading comments...