ਵੇਖੋ ਬੀਐਸਐਫ ਤੇ ਪੁਲਿਸ ਨੇ ਪੈਕਟ ਵਿੱਚੋਂ ਕੀ ਕੀਤਾ ਬਰਾਮਦ

7 months ago
26

ਭਾਰਤ ਪਾਕਿਸਤਾਨ ਸਰਹੱਦ ਤੇ ਤੈਨਾਤ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਪਿੰਡ ਕਲਸੀਆਂ ਹਵੇਲੀਆਂ ਦੇ ਖੇਤਾਂ ਦੇ ਵਿੱਚੋਂ ਇੱਕ ਪੈਕਟ ਬਰਾਮਦ ਕਰਕੇ ਉਸ ਦ ਵਿੱਚੋਂ ਦੋ ਪਿਸਟਲ ਤੇ ਤਿੰਨ ਮੈਗਜੀਨ ਦੇਰ ਰਾਤ ਬਰਾਮਦ ਕੀਤੇ ਹਨ

Loading comments...