ਪਿੰਡ ਜੰਡੋਕੇ,ਲੋਹਕਾ, ਨੇੜੇ ਟੁੱਟੀ ਨਹਿਰ ਪਿਆ 20 ਫੁੱਟ ਦਾ ਪਾੜ ਘਰਾਂ ਵਿੱਚ ਵੜਿਆ ਪਾਣੀ

8 months ago
45

ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਹਲਕਾ ਪੱਟੀ ਪਿੰਡ ਜੰਡੋਕੇ,ਲੋਹਕਾ, ਨੇੜੇ ਟੁੱਟੀ ਨਹਿਰ ਵਿਚ 20 ਫੁੱਟ ਦਾ ਪਾੜ ਪੈਣ ਕਰਕੇ ਘਰਾਂ ਵਿੱਚ ਵੜਿਆ ਪਾਣੀ ਜਿਸ ਨਾਲ ਲੋਕਾਂ ਨੂੰ ਕਲ ਸ਼ਾਮ ਤੋਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਹਰ ਸਾਲ ਹੀ ਇਸ ਨਹਿਰ ਵਿਚ ਪਾੜ ਪੈਂਦਾ ਹੈ ਨਹਿਰੀ ਵਿਭਾਗ ਵਲੋ ਨਹਿਰਾਂ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਪਾੜ ਪੈਣ ਨਾਲ ਜਿੱਥੇ ਕਿਸਾਨਾਂ ਦੀ ਬੀਜੀ ਝੋਨੇ ਪਨੀਰੀ ਦਾ ਹੋਇਆ ਨੁਕਸਾਨ ਹੋਇਆ ਹੈ

Loading comments...