29/5/2022 legend Sidhu moose wala

6 months ago
16

ਦੱਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ।।
ਚੰਗਾ ਭਲਾ ਹੱਸਦਾ ਸੀ ਮੌਣ ਕਾਸ ਤੋਂ ।।
ਆ ਜਿਹੜੇ ਦਰਵਾਜੇ ਵਿੱਚ ਬੋਰਡ ਚੱਕੀ ਖੜੇ ਆ।।
ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ।।
ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ।।
ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ।।
ਕੁਝ ਕ ਨੇ ਆਏ ਇਥੇ ਭੁੱਖੇ ਫੇਮ ਦੇ।।
ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ।।
ਸਿੱਧੂ ਮੂਸੇ ਵਾਲਾ ਸ਼ੇਰ।।

Loading comments...