monsoon 2024as on 26May 2024

7 months ago
3

ਅਜ 26 ਮਈ 2024 ਨੂੰ ਮਾਨਸੂਨ ਹੋਰ ਅੱਗੇ ਵੱਧਿਆ ਹੈ! 27-28 ਮਈ 2024 ਨੂੰ ਹੀਟ ਵੇਵ ਦਾ ਰੈੱਡ ਅਲਰਟ ਹੈ! ਕੁਝ ਮੋਡਲ ਇਸ਼ਾਰਾ ਕਰਦੇ ਹਨ ਕੇ 31 ਮਈ ਅਤੇ 1 ਜੂਨ ਨੂੰ ਕੁੱਝ ਸਥਾਨਾ ਤੇ ਹਲਕੀ ਵਰਖਾ ਹੋ ਸਕਦੀ ਹੈ! ਜਿਸ ਨਾਲ ਕੁਝ ਸਥਾਨਾ ਤੇ ਰਾਹਤ ਮਿਲ ਸਕਦੀ ਹੈ! ਜਮਙਿਨ ਵਾਹੁਣੀ ਸੋਖਙਿ ਹੋ ਸਕਦੀ ਹੈ ! ਪਰ ਗਰਮੀ ਰੁੱਤ ਦਾ ਮੌਸਮ ਕਈ ਵਾਰ ਧੋਖਾ ਵੀ ਦੇ ਜਾਂਦਾ ਹੈ, ਬਾਕੀ ਆਸ਼ਾ ਦੀ ਕਿਰਨ ਤਾਂ ਜਰੂਰ ਹੈ! #weather #mausam #monsoon #agriculture #kheti

Loading comments...