ਅਣਖੀ ਪੰਜਾਬੀ ਪਕੌੜਿਆ ਦੀ ਜੰਗ ਫ਼ਤਹਿ ਕਰਦੇ ਹੋਏ ਬਹੁਤ ਸੰਘਰਸ਼ ਕਰ ਰਹੇ ਆ ☺

10 months ago
19

ਅਣਖੀ ਪੰਜਾਬੀ ਪਕੌੜਿਆ ਦੀ ਜੰਗ ਫ਼ਤਹਿ ਕਰਦੇ ਹੋਏ ਬਹੁਤ ਸੰਘਰਸ਼ ਕਰ ਰਹੇ ਆ ☺ਕੁੱਝ ਜੰਗਲੀ ਜੀਵਾਂ ਵਲੋਂ ਪਕੌੜਿਆਂ ਤੇ ਗੇਰਿਲਾ ਹਮਲਾ ਕੀਤਾ ਗਿਆ ਹੁਣ ਏ ਨ ਕਹਿਣਾ ਕੇ ਏ RSS ਦੇ ਬੰਦੇ ਨੇ॥ ਸਾਬਤ ਸੂਰਤ ਵਾਲਿਆਂ ਨੂ ਜਯਾਦਾ ਕਾਲਹੀ ਹੈ😎ਮੁਲਾਜਿਮ ਵੀ ਸੋਚਦੇ ਹੋਣੇ ਇਹਨਾਂ ਨੁੰ ਵੋਟ ਦਾ ਅਧਿਕਾਰ ਸਮਝਾ ਰਹੇ ਸੀ 🤣🤣ਤਾਂਹੀਓਂ ਲੀਡਰ ਮੁਫ਼ਤ ਆਲਾ ਚਾਰਾ ਪਾਕੇ ਸਾਡੇ ਲੋਕਾਂ ਅਸਲੀ ਮੁੱਦਿਆ ਤੋਂ ਦੂਰ ਰਖਦੇ ਆ ਇਹਨਾਂ ਦੇ ਹੱਥਾਂ ਵਿੱਚ ਡਾਂਗਾਂ ਫੜਾ ਦਿਓ ਤਾਂ ਕਿ ਪਕੌੜਿਆਂ ਪਿੱਛੇ ਇਕ ਦੂਜੇ ਦੇ ਸਿਰ ਪਾੜ ਕੇ ਜੰਗ ਜਿੱਤ ਲੈਣ

Loading comments...