ਸੰਗਤਾਂ ਵਾਸਤੇ ਬੱਸਾਂ ਦਾ ਪ੍ਰਬੰਧ, ਬੱਸਾਂ ਹੇਠ ਲਿਖੇ ਗੁਰਦੁਆਰਾ ਸਾਹਿਬਾਨਾਂ ਤੋ ਸਵੇਰੇ 8 ਵਜੇ ਚੱਲਣਗੀਆਂ

11 months ago
238

Updated: January 23, 2:00PM

🔥 28 ਜਨਵਰੀ, ਐਤਵਾਰ ਨੂੰ “ਖਾਲਿਸਤਾਨ ਰੈਫਰੈਂਡਮ” ਦੀਆਂ ਵੋਟਾਂ

CIVIC CENTER PLAZA
2 Polk Street (Opposite City Hall) San Francisco

ਪਾਉਣ ਜਾਣ ਲਈ ਸੰਗਤਾਂ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬੱਸਾਂ ਹੇਠ ਲਿਖੇ ਗੁਰਦੁਆਰਾ ਸਾਹਿਬਾਨਾਂ ਤੋ ਸਵੇਰੇ 8 ਵਜੇ ਚੱਲਣਗੀਆਂ

ਗੁਰਦੁਆਰਾ ਸਾਹਿਬ ਫਰੀਮੌਂਟ
ਗੁਰਦੁਆਰਾ ਸਾਹਿਬ ਐੱਲਸਬਰਾਂਟੇ
ਗੁਰਦੁਆਰਾ ਸਾਹਿਬ ਸੈਨਹੋਜ਼ੇ
ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਬਰਾਡਸ਼ਾਅ
ਗੁਰਦੁਆਰਾ ਸ਼੍ਰੀ ਸੱਚਖੰਡ ਸਾਹਿਬ ਰੋਜ਼ਵਿਲ
ਗੁਰਦੁਆਰਾ ਕੈਪੀਟਲ ਸਿੱਖ ਸੈਂਟਰ ਸੈਕਰਾਮੈਂਟੋ
ਗੁਰਦੁਆਰਾ ਸਿੱਖ ਟੈਂਪਲ ਵੈਸਟ ਸੈਕਰਾਮੈਂਟੋ
ਗੁਰਦੁਆਰਾ ਸਾਹਿਬ ਯੂਬਾ ਸਿਟੀ (Tierra Buena)
ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਯੂਬਾ ਸਿਟੀ
ਗੁਰਦੁਆਰਾ ਸਿੱਖ ਟੈਂਪਲ ਸਟਾਕਟਨ
ਗੁਰਦੁਆਰਾ ਗੁਰਮਿਤ ਪ੍ਰਕਾਸ਼ ਮਨਟੀਕਾ
ਗੁਰਦੁਆਰਾ ਸਿੱਖ ਟੈਂਪਲ ਟਰਲੱਕ
ਸਿੱਖ ਗੁਰਦੁਆਰਾ ਮੌਡੈਸਟੋ
ਗੁਰਦੁਆਰਾ ਸਿੱਖ ਟੈਂਪਲ ਲਵਿੰਗਸਟਨ (ਪੀਚ ਸਟ੍ਰੀਟ)
ਗੁਰਦੁਆਰਾ ਸਿੰਘ ਸਭਾ ਡੀਲੈਨੋ
ਗੁਰਦੁਆਰਾ ਦਸ਼ਮੇਸ਼ ਦਰਬਾਰ ਟੁਲੇਰੀ
ਗੁਰਦੁਆਰਾ ਕਲਗੀਧਰ ਸਿਲਮਾ
ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ
ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਿਜਨੋ
ਗੁਰਦੁਆਰਾ ਗੁਰਮਿਤ ਪ੍ਰਕਾਸ਼ ਮਡੇਰਾ
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਬੇਕਰਸਫੀਲਡ

ਗੁਰਦੁਆਰਾ ਸਾਹਿਬ ਰੀਵਰਸਾਈਡ LA
ਗੁਰਦੁਆਰਾ ਸਾਹਿਬ ਕੇ.ਸੀ.ਐਫ LA

👉🏼 ਨੋਟ- Los Angles ਤੋਂ ਬੱਸਾਂ ਸਵੇਰੇ 6 ਵਜੇ ਚੱਲਣਗੀਆਂ

🔥 ਬੱਸਾਂ ਵਿਚ ਆਪਣੀਆਂ ਸੀਟਾਂ ਰਿਜ਼ਰਵ ਕਰਨ ਲਈ ਸੰਪਰਕ ਕਰੋ ਜੀ।
📞 669 222 0946 (Center Valley)
📞 669 222 0306 (Bay Area)
📞 510 417 0185 (Bay Area)
📞 530 301 0421 (Yuba City)
📞 916 796 5316 (Scramento)
📞 408 590 4204 (Fresno)
📞 661 459 8832 (Bakersfield)
📞 818 921 0351 (LA)

👉🏼 ਨੋਟ - ਜੇ ਤੁਸੀਂ Bart Train 🚊 ਰਾਂਹੀ ਆ ਰਹੇ ਹੋ ਤਾਂ Civic Centre/UN Plaza ਦੇ ਸ਼ਟੇਸ਼ਨ ਤੋ ਬਾਹਰ ਨਿਕਲੋ ਅਤੇ Free Ride ਲਈ ਹੇਠਲੇ ਨੰਬਰਾਂ ਤੇ ਕਾਲ ਕਰ ਸਕਦੇ ਹੋ।
📞 510 774 5909
📞 559 305 8657
👉🏼 ਲੰਗਰਾਂ ਵਾਸਤੇ ਸੰਪਰਕ ਕਰੋ
📞 510 760 9882

Loading comments...