Khalistan Referendum Voting America Phase on January 28 in San Francisco, CA.

11 months ago
143

28 ਜਨਵਰੀ, ਐਤਵਾਰ ਨੂੰ “ਖਾਲਿਸਤਾਨ ਰੈਫਰੈਂਡਮ” ਦੀਆਂ ਵੋਟਾਂ ਪਾਉਣ ਜਾਣ ਲਈ ਸੰਗਤਾਂ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬੱਸਾਂ ਹੇਠ ਲਿਖੇ ਗੁਰਦੁਆਰਾ ਸਾਹਿਬਾਨਾਂ ਤੋ ਸਵੇਰੇ 8 ਵਜੇ ਚੱਲਣਗੀਆਂ

ਗੁਰਦੁਆਰਾ ਸਾਹਿਬ ਫਰੀਮੌਂਟ
ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਬਰਾਡਸ਼ਾਅ
ਗੁਰਦੁਆਰਾ ਸਾਹਿਬ ਯੂਬਾ ਸਿਟੀ (Tierra Buena)
ਗੁਰਦੁਆਰਾ ਗੁਰਮਿਤ ਪ੍ਰਕਾਸ਼ ਮਨਟੀਕਾ
ਗੁਰਦੁਆਰਾ ਸਿੱਖ ਟੈਂਪਲ ਟਰਲੱਕ
ਸਿੱਖ ਗੁਰਦੁਆਰਾ ਮੌਡੈਸਟੋ
ਗੁਰਦੁਆਰਾ ਸਿੰਘ ਸਭਾ ਡੀਲੈਨੋ
ਗੁਰਦੁਆਰਾ ਦਸ਼ਮੇਸ਼ ਦਰਬਾਰ ਟੁਲੇਰੀ
ਗੁਰਦੁਆਰਾ ਕਲਗੀਧਰ ਸਿਲਮਾ
ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ
ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਿਜਨੋ
ਗੁਰਦੁਆਰਾ ਗੁਰਮਿਤ ਪ੍ਰਕਾਸ਼ ਮਡੇਰਾ
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਬੇਕਰਸਫੀਲਡ

ਗੁਰਦੁਆਰਾ ਸਾਹਿਬ ਰੀਵਰਸਾਈਡ LA
ਗੁਰਦੁਆਰਾ ਸਾਹਿਬ ਕੇ.ਸੀ.ਐਫ LA

👉🏼 ਨੋਟ- Los Angles ਤੋਂ ਬੱਸਾਂ ਸਵੇਰੇ 6 ਵਜੇ ਚੱਲਣਗੀਆਂ

🔥 ਬੱਸਾਂ ਵਿਚ ਆਪਣੀਆਂ ਸੀਟਾਂ ਰਿਜ਼ਰਵ ਕਰਨ ਲਈ ਸੰਪਰਕ ਕਰੋ ਜੀ।
📞 669 222 0946 (Center Valley)
📞 669 222 0306 (Yuba City)
📞 510 417 0185 (Bay Area)
📞 916 796 5316 (Scramento)
📞 408 590 4204 (Fresno)
📞 661 459 8832 (Bakersfield)
📞 818 921 0351 (LA)

Loading comments...