Darbar sahib Amritsar #wahgeuruji #wmkji #waheguru #satnamwaheguruji

1 year ago
4

🙏Do you have 10 seconds to write waheguru ji 🙏💕

Waheguru ਜੀ ♥️

♥️ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥

ਵਿਆਖਿਆ 👇
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ।ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ।੩।

Translation 👇
saraban saachaa ek hai doojaa naahee koe |taa kee sevaa so kare jaa ko nadar kare |3|

In all the world, there is only the One True Lord; there is no other at all. He alone serves the Lord, upon whom the Lord casts His Glance of Grace. |3

#sikhi
#virsa
#punjab
#sikhraaj

#khalsa
#gurbani
#kirtan
#shabadgurbani
#sridarbarsahib #patialashahi #singh
#kaur #sardari #punjab

#instagood #follow
#Patiala #shrihemkuntsahib 
 #pagg #sardar #waheguruji

#harmandirsahib
#goldentempleamritsar
#patialashahipagg

#khalistan #gurunanaksahibb

Loading comments...