Diwan Todarmal Ji Diya Mulaqata - Guru Ram Das Ji, Guru Tegh Bahadur Ji & Guru Gobind Singh Ji Nal

11 months ago
102

Diwan Todarmal Ji Diya Mulaqata - Guru Ram Das Ji, Guru Tegh Bahadur Ji & Guru Gobind Singh Ji Nal | Nek Punjabi History

ਦੀਵਾਨ ਟੋਡਰ ਮੱਲ ਜੀ ਦੀਆ ਮੁਲਾਕਾਤਾਂ - ਗੁਰੂ ਰਾਮਦਾਸ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ | ਨੇਕ ਪੰਜਾਬੀ ਇਤਿਹਾਸ

ਸਤਿ ਸ਼੍ਰੀ ਅਕਾਲ🙏

ਸਾਡੀ ਸੱਤਵੀਂ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ

ਕੌਣ ਸਨ ਦੀਵਾਨ ਟੋਡਰ ਮੱਲ ਜੀ ?
ਕੀ ਹੈ ਓਹਨਾ ਦਾ ਪਿਛੋਕੜ ?
ਓਹਨਾ ਦੇ ਵਡੇਰਿਆਂ ਦਾ ਗੁਰੂ ਰਾਮਦਾਸ ਜੀ ਨਾਲ ਕੀ ਸੰਬੰਧ ਸੀ ?
ਕੀ ਉਹ ਖਾਨਦਾਨੀ ਸਾਹੂਕਾਰ ਸਨ ?
ਜਦੋ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮੁਲਾਕਾਤ ਦੀਵਾਨ ਟੋਡਰ ਮੱਲ ਜੀ ਨਾਲ ਹੁੰਦੀ ਹੈ ਤਾ ਗੁਰੂ ਤੇਗ਼ ਬਹਾਦਰ ਸਾਹਿਬ ਦੀਵਾਨ ਟੋਡਰ ਮੱਲ ਤੋਂ ਕੀ ਮੰਗਦੇ ਹਨ ?
ਤੇ ਓਹਨਾ ਦੀ ਮੁਲਾਕਾਤ ਜਦੋ ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦੀ ਹੈ ਤਾ ਓ ਅਜਿਹਾ ਕੀ ਆਖਦੇ ਹਨ ਜਿਸਨੂੰ ਸੁਨ ਕ ਸਾਰੇ ਸਿੰਘ ਹੈਰਾਨ ਹੋ ਜਾਂਦੇ ਹਨ ?

ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇

ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |

ਧੰਨਵਾਦ❤️

/

Meetings of Diwan Todar Mall - With Guru Ramdas Ji, Guru Tegh Bahadur Sahib Ji and Guru Gobind Singh Ji | Nek Punjabi History

Sat Shri Akal🙏

Welcome to our seventh Long Video, in which we have talked about

Who was Dewan Todar Mall ji?
What is their background?
What was the relationship of their elders with Guru Ramdas ji?
Were they family moneylenders?
When Guru Tegh Bahadur Sahib meets Diwan Todar Mall, what does Guru Tegh Bahadur Sahib ask from Diwan Todar Mall?
And when they meet Guru Gobind Singh Ji, what does he say that all the Singhs are surprised to hear?

Hope you like our video

For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.

Thank you❤️

Loading comments...