ਅੱਜ ਦੀ ਕਹਾਣੀ ਸੌਰਬ ਭਾਰਦਵਾਜ ਦੀ ਜਿਸ ਦੀ ਉਮਰ 19 ਹੈ ਤੇ ਉਹ Swiggy ਵਿੱਚ ਕੰਮ ਕਰਕੇ ਆਪਣੀ Education ਵੀ ਕਰਦੇ ਹਨ

1 year ago
85

ਅੱਜ ਦੀ ਕਹਾਣੀ ਸੌਰਬ ਭਾਰਦਵਾਜ ਦੀ ਜਿਸ ਦੀ ਉਮਰ 19 ਹੈ ਤੇ ਉਹ Swiggy ਵਿੱਚ ਕੰਮ ਕਰਕੇ ਆਪਣੀ Education ਅਤੇ ਘਰ ਦੇ ਖ਼ਰਚੇ ਵਿੱਚ ਆਪਣੇ ਮਾਤਾ ਪਿਤਾ ਦਾ ਸਾਥ ਦੇ ਰਹੇ ਹਨ । ਵੀਰ ਨੇ order ਦੇਣ ਜਾਣਾ ਸੀ ਸੋ ਸਾਰੀ interview ਮੈਂ ਸਾਇਕਲ ਤੇ ਹੀ ਲਈ, ਬਹੁਤ ਚੰਗਾ ਲੱਗਿਆ ਵੀਰ ਨੂੰ ਮਿਲਕੇ । ਖੁਸ਼ੀ ਹੋਈ ਪੰਜਾਬ ਦੇ ਨੌਜਵਾਨੀ ਦਾ ਇੱਕ ਪੱਖ ਇਹ ਵੀ ਹੈ, ਰੱਬ ਤਰੱਕੀਆਂ ਦੇਵੇ ਵੀਰ ਨੂੰ,

Loading comments...