SFJ To “PICKET” Air India Outbound Flights In Canada 🇨🇦

1 year ago
400

🔥 ਕਨੇਡਾ ਵਿੱਚ ਟਰਾਂਟੋ ਅਤੇ ਵੈਨਕੂਵਰ ਵਿੱਚ 1 ਦਸੰਬਰ ਨੂੰ ਦਿੱਲੀ ਜਾਣ ਵਾਲੀਆਂ ਏਅਰ ਇੰਡੀਆਂ ਦੀਆਂ ਫਲਾਈਟਾਂ ਵੇਲੇ ਖਾਲਿਸਤਾਨੀ ਪੱਖੀ ਸਿੱਖ ਘੇਰਨਗੇ ਟਰਾਂਟੋ ਅੇ ਵੈਨਕੂਵਰ ਦੇ ਟਰਮੀਨਲ 1… 🔥 ਮਸਲਾ - 1984 ਸਿੱਖ ਨਸਲਕੁਸ਼ੀ ਅਤੇ ਸ਼ਹੀਦ ਨਿੱਝਰ ਨੂੰ ਵੈਨਕੂਵਰ ਵਿਖੇ ਭਾਰਤੀ ਏਜੰਟਾਂ ਵੱਲੋਂ ਸ਼ਹੀਦ ਕਰਨ ਦਾ…. 🔥 ਵਕੀਲ ਪੰਨੂੰ ਦਾ ਕਹਿਣਾ “ਏਅਰ ਇੰਡੀਆ ਵਿੱਚ ਸਫਰ ਕਰਨਾ ਬੰਦ ਕਰੋ ਤਾਂ ਕਿ ਆਉਣ ਵਾਲੀਆਂ ਸਿੱਖ ਨਸਲਾਂ ਦਾ ਭਵਿੱਖ ਬਚਾਇਆ ਜਾ ਸਕੇ। ਪੰਜਾਬ ਨੂੰ ਅਜ਼ਾਦ ਕਰਵਾਉਣ ਲਈ ਭਾਰਤ ਨੂੰ ਆਰਥਿਕ ਤੋਰ ਤੇ ਕੰਗਾਲ ਕਰਨਾ ਵੀ ਜ਼ਰੂਰੀ ਹੈ… SFJ To “PICKET” Air India Outbound Flights In Canada 🇨🇦 🇨🇦 “Yes, operation of Air India is a continuing threat to the Sikh lives” - Pannun A day after NIA filed “Air India Threat” charges against Gurpatwant Singh Pannun, SFJ General Counsel released a video giving a call to “PICKET Air India” outbound Flights AI 188 & AI 186 on 1st December at Toronto and Vancouver airports in Canada. SFJ’s “Boycott” Air India campaign is dedicated to the victims of November 1984 Sikh Genocide and to Shaheed Nijjar, the victim of India’s transnational terrorism on Canadian soil. “As General Counsel to SFJ, I reaffirm my call to Boycott Air India and Modi Government cannot stop SFJ from running the Secessionist Khalistan Referen

Loading comments...