July 9, 2023

1 year ago
77

🔥 ਸਿੱਖਸ ਫੋਰ ਜਸਟਿਸ ਦਾ “ਪੰਜਾਬ ਰੈਜ਼ੀਮੈਂਟ” ਦੇ ਸਿੱਖ ਫੋਜੀਆਂ ਨੂੰ ਬੈਸਟੀਲ ਪਰੇਡ ਪੈਰਿਸ ਲਈ ਸੁਨੇਹਾ -
“ਖਾਲਿਸਤਾਨ ਦਾ ਝੰਡਾ ਚੱਕੋ”
“ਮੋਦੀ - ਤਿਰੰਗਾ ਛੱਡੋ”

14 ਜੁਲਾਈ ਨੂੰ ਮੋਦੀ ਨਾਲ ਪੈਰਿਸ ਵਿਖੇ ਬੈਸਟੀਲ ਡੇਅ ਪਰੇਡ ਲਈ ਜਾਣ ਵਾਲੇ ਸਿੱਖ ਫੋਜੀਆਂ ਨੂੰ ਵਕੀਲ ਪੰਨੂੰ ਨੇ “ਸਭਸੇ ਅੱਛਾ ਹਿੰਦੁਸਤਾਨ” ਨੂੰ ਛੱਡ “ਰਾਜ ਕਰੇਗਾ ਖ਼ਾਲਸਾ” ਦੇ ਨਾਹਰੇ ਲਾਉਣ ਲਈ ਕਿਹਾ ਹੈ ਅਤੇ ਸਿੱਖ ਫੋਜੀਆਂ ਨੂੰ ਹਰ ਤਰਾਂ ਦੀ ਕਾਨੂੰਨੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ।

https://youtu.be/Wgo-w5DtJNE

🔥🔥SFJ Incites Punjab Regiment To “Dump Modi - Tiranga” On Bastille Day In Paris🔥🔥

Gurpatwant Singh Pannun, General Counsel, Pro Khalistan group "Sikhs For Justice"(SFJ) released a video message inciting the Sikh Soldiers of Punjab Regiment to "Raise Khalistan" - "Dump Tiranga" on Bastille Day Parade in Paris.

Addressing the Sikh Soldiers who are accompanying Modi to Paris for Bastille Day Parade, Pannun assured that "SFJ will provide legal assistance in seeking refugee status under UN/EU Laws to any Sikh Soldier who will face retaliation for Raising Raj Karega Khalsa and Dumping Sab Se Acha Hindustan on July 14".

Loading comments...