Premium Only Content

Jamanat Ho Lain De (Official) | New Punjabi Song 2023 | A.RajKamal ft. Deepak Dhillon | Punjabi Song
Jamanat Ho Lain De (Official) | New Punjabi Song 2023 | A.RajKamal ft. Deepak Dhillon | Punjabi Song
Ambition Plus presents New Punjabi Song by A.RajKamal ft. Deepak Dhillon Jamanat Ho Lain De. This is a latest Punjabi song 2023 Jamanat Ho Lain De is written & composed by Hukam. Listen this amazing music piece of Punjabi folk with dancing rhythms/beats.
Song Details with Credits:
Songs Title: Jamanat Ho Lain De | ਜਮਾਨਤ ਹੋ ਲੈਣ ਦੇ
Prod/Lyrics: By Hukam
Singers: A.RajKamal ft. Deepak Dhillon
Label: Ambition Plus @AmbitionPlus9
Digital Promotion: Mad For Ad
Also available on:
Spotify: https://spoti.fi/3SqscMx
Apple Music: https://apple.co/3KkpJBc
YouTube Music: http://bit.ly/3YOvSdm
ਜਮਾਨਤ ਹੋ ਲੈਣ ਦੇ Lyrics:
ਸਿਰ ਖੋਲੇ ਮੈਂ ਕਈਆਂ ਦੇ ਕਦੇ ਘੇਰੀਆਂ ਨੀ ਨਾਰਾਂ
ਕਿਥੋਂ ਜਾਣ ਲੂਗੇ ਲੋਕੀ ਬਿੱਲੋਂ ਜੱਟ ਦੀਆਂ ਮਾਰਾਂ
ਹੋ ਗੇਮ ਆਰ ਪਾਰ ਹੋਊਗੀ
ਗੇਮ ਆਰ ਪਾਰ ਹੋਊਗੀ
ਕੱਲ ਨੂੰ ਪੇਸ਼ੀ ਆ ਚੋਥੀ
ਜਮਾਨਤ ਹੋ ਲੈਣ ਦੇ ਪਾ ਦੂੰ ਸ਼ਹਿਰ ਚੰਡੀਗੜ੍ਹ ਕੋਠੀ
ਜਮਾਨਤ ਹੋ ਲੈਣ ਦੇ ਪਾ ਦੂੰ ਸ਼ਹਿਰ ਚੰਡੀਗੜ੍ਹ ਕੋਠੀ
ਜਮਾਨਤ ਹੋ ਲੈਣ ਦੇ
ਬਿਨਾ ਗੱਲੋਂ ਕਰਦਾ ਐ ਕਿਯੋੰ ਅੜੀ ਮਿੱਤਰਾਂ
ਜਣੇ ਖਣੇ ਨਾਲ ਜਾਣਾ ਐ ਲੜੀ ਮਿੱਤਰਾਂ
ਤੇਰੇ ਅੱਗੇ ਹੱਥ ਜੋੜਦੀ
ਸੁੱਟ ਕਿਰਪਾਨਾਂ ਬਰਛੇ
ਕਰੁ ਗੇ ਤੈਨੂੰ ਔਖੇ ਸੋਹਣਿਆਂ
ਕਰੁ ਗੇ ਤੈਨੂੰ ਔਖੇ ਸੋਹਣਿਆਂ
ਜੋ ਚੱਲ ਦੇ ਤੇਰੇ ਸਰ ਪਰਚੇ
ਕਰੁ ਗੇ ਤੈਨੂੰ ਔਖੇ ਸੋਹਣਿਆਂ
ਜੋ ਚੱਲ ਦੇ ਤੇਰੇ ਸਰ ਪਰਚੇ
ਹੋਵੈਂਗਾ ਤੂੰ ਔਖਾ ਸੋਹਣਿਆਂ
ਓ ਜੇ ਦਾਰੂ ਪੀ ਕੇ ਜੱਟ ਕਦੇ ਬੜਕੇ ਹੀ ਨਾ
ਹੋ ਬੰਦਾ ਕੀ ਜੋ ਅੱਖਾਂ ਵਿਚ ਰੜਕੇ ਹੀ ਨਾ
ਓ ਹੁਕਮ ਹੁਕਮ ਹੁੰਦੀ ਐ
ਹੁਕਮ ਹੁਕਮ ਹੁੰਦੀ ਐ
ਜੋ ਗੱਲ ਨੀ ਕਰਦਾ ਫੋਕੀ
ਜਮਾਨਤ ਹੋ ਲੈਣ ਦੇ ਪਾ ਦੂੰ ਸ਼ਹਿਰ ਚੰਡੀਗੜ੍ਹ ਕੋਠੀ
ਜਮਾਨਤ ਹੋ ਲੈਣ ਦੇ ਪਾ ਦੂੰ ਸ਼ਹਿਰ ਚੰਡੀਗੜ੍ਹ ਕੋਠੀ
ਜਮਾਨਤ ਹੋ ਲੈਣ ਦੇ
ਓ ਮੇਰੀ ਤਾਂ ਤੂੰ ਜੱਟਾ ਇਕ ਵੀ ਨੀ ਮੰਨਦਾ
ਕਯੋਂ ਬਰਡਰੋ ਮੰਗਾਇਆ ਦੱਸ ਬੱਚਾ ਗਨ ਦਾ
ਮੇਰਾ ਦਿਲ ਰਹੇ ਡਰਦਾ
ਹੋਰ ਕਿੰਨੇ ਕੁ ਕਰਾਏਂਗਾ ਤੂੰ ਚਰਚੇ
ਕਰੁ ਗੇ ਤੈਨੂੰ ਔਖੇ ਸੋਹਣਿਆਂ
ਕਰੁ ਗੇ ਤੈਨੂੰ ਔਖੇ ਸੋਹਣਿਆਂ
ਜੋ ਚੱਲ ਦੇ ਤੇਰੇ ਸਰ ਪਰਚੇ
ਕਰੁ ਗੇ ਤੈਨੂੰ ਔਖੇ ਸੋਹਣਿਆਂ ਕਰੁ ਗੇ ਤੈਨੂੰ ਔਖੇ ਸੋਹਣਿਆਂ
ਜੋ ਚੱਲ ਦੇ ਤੇਰੇ ਸਰ ਪਰਚੇ
ਹੋਵੈਂਗਾ ਤੂੰ ਔਖਾ ਸੋਹਣਿਆਂ
ਓ ਚੜ ਦੇ ਆ ਸਰ ਭੂੰਜੇ ਲਾ ਕੇ ਹੱਟ ਨੇ
ਮੈਨੂੰ ਲੱਗ ਦਾ ਤੂੰ ਜੇਲ੍ਹਾਂ ਵਿਚ ਦਿਨ ਕੱਟ ਨੇ
ਓ ਡਰਦੀ ਕਾਹਤੋਂ ਮਿੱਠੀਏ ਨੀ ਤੇਰਾ ਯਾਰ ਪਤੰਦਰ ਬਾਹਲਾ ਐ
ਤੇਰੇ ਕੋਲ਼ੋਂ ਤੰਗ ਹੋਇਆ ਜ਼ਿਲਾ ਹੋਸ਼ਿਆਰਪੂਰ ਸਾਰਾ ਐ
ਬੱਸ ਤੇਰੇ ਕਰਕੇ ਚੁੱਪ ਬੈਠਾ ਹੋਇਆ ਅੱਖ ਤੇਰੀ ਦਾ ਕਾਰ ਐ
ਪਿੰਡ ਛੱਡ ਚੰਡੀਗੜ੍ਹ ਮੂਵ ਹੋਯੀਏ ਮੈਨੂੰ ਏਹੀ ਦਿੱਸਦਾ ਚਾਰਾ ਐ
ਹੁਕਮ ਤੇ ਹੱਟ ਦਾ ਹੀ ਨਹੀਂ
ਹੁਕਮ ਤੇ ਹੱਟ ਦਾ ਹੀ ਨਹੀਂ
ਓ ਬੜਾ ਕੁੱਝ ਕਹਿੰਦੇ ਆ ਲੋਕੀ
ਜਮਾਨਤ ਹੋ ਲੈਣ ਦੇ ਪਾ ਦੂੰ ਸ਼ਹਿਰ ਚੰਡੀਗੜ੍ਹ ਕੋਠੀ
ਕਰੁ ਗੇ ਤੈਨੂੰ ਔਖੇ ਸੋਹਣਿਆਂ ਜੋ ਚੱਲ ਦੇ ਤੇਰੇ ਸਰ ਪਰਚੇ
ਜਮਾਨਤ ਹੋ ਲੈਣ ਦੇ ਪਾ ਦੂੰ ਸ਼ਹਿਰ ਚੰਡੀਗੜ੍ਹ ਕੋਠੀ
ਜਮਾਨਤ ਹੋ ਲੈਣ ਦੇ
Jamanat Ho Lain De Song Lyrics:
Sir khole main kayian de kade gherian ni naara
Kitho jaan lu ge loki billon jatt diyan maara
Ho game aar paar hougi
Game aar paar hougi
Kall nu peshi aa chothi
Jamanat ho lain de paa du shehar chandigarh kothi
Jamanat ho lain de paa du shehar chandigarh kothi
Jamanat ho lain de
Bina gallon karda ae kiyon addi mitran
Jane khane naal jaana ae ladi mitran
Tere agge hath jod di
Sutt kirpaana bharche
Karu ge tenu aukhe sohniya
Karu ge tenu aukhe sohniya
Jo chall de tere sir parche
Karu ge tenu aukhe sohniya
Jo chall de tere sir parche
Hovenga tu aukha sohniya
O je daaru pee ke jatt kade badke hi na
Ho banda ki jo akkha vich rakde hi na
O hukam hukam hundi ae
Hukam hukam hundi ae
Jo gall ni karda foki
Jamanat ho lain de paa du shehar chandigarh kothi
Jamanat ho lain de paa du shehar chandigarh kothi
Jamanat ho lain de
O meri taan tu jatta ik v mann da
Kyon bardero mangayia dass bachha gun da
Mera dil rahe darda
Hor kinne ku krayenga tu charche
Karu ge tenu aukhe sohniya
Karu ge tenu aukhe sohniya
Jo chall de tere sir parche
Karu ge tenu aukhe sohniya Karu ge tenu aukhe sohniya
Jo chall de tere sir parche
Hovenga tu aukha sohniya
O chad de aa sir phoonje laa ke hatt ne
Mainu lagg da tu jailaan vich din katt ne
O dardi kahto mithtiye ni tera yaar patandar bahla ae
Tere kollon tang hoya zila hoshiarpur saara ae
Bass tere karke chupp baitha hoya akkh teri da kaara ae
Pind chadd chandigarh move hoyie mainu ehi dissda chaara ae
Hukam te hatt da hi nahi
Hukam te hatt da hi nahi
O bada kujh kahende aa loki
Jamanat ho lain de paa du shehar chandigarh kothi
Karu ge tenu aukhe sohniya jo chall de tere sir parche
Jamanat ho lain de paa du shehar chandigarh kothi
Jamanat ho lain de
Listen more song of A.RajKamal @AmbitionPlus9
Untold Secrets: https://youtu.be/Z5Nxiu2_hvo
Pyar Ho Gaya: https://youtu.be/RTKxi2vOKjo
Yaadan : https://youtu.be/E5TYzxr8rXI
Aukha Aukha Jhaakde: https://youtu.be/RU0_bkkqqfo
Phulkaari : https://youtu.be/kYSSM5DHrdg
Nachna Tere Naal: https://youtu.be/x94FLsXqUVs
Tabahi: https://youtu.be/Y55P8pW5t5s
Pyar Ho Jauga: https://youtu.be/eua53e42M4g
Patwari: https://youtu.be/dH9M9rEaNl4
#newpunjabisong2023 #punjabisong #newpunjabisong2023latestthisweek #deepakdhillon #newpunjabisong
#latestpunjabisong #punjabisongs #deepakdhillonsongs #punjabisongs2023 #newpunjabisongs2023 #ARAJKAMAL #newsongspunjabi #panjabisong #punjabigane
#zamanat #jamanatholainde #punjabisongsallnew
-
2:05:17
TimcastIRL
19 hours agoDemocrat ACTBLUE In CHAOS, Theories Over DOGE Cutting SLUSH FUND Go Wild w/Hotep Jesus | Timcast IRL
294K257 -
1:11:43
Roseanne Barr
23 hours ago $66.92 earned"They are all Monsters" | The Roseanne Barr Podcast #89
147K171 -
9:26:16
Dr Disrespect
1 day ago🔴LIVE - DR DISRESPECT - WARZONE - PR ATTEMPTS
181K33 -
3:48:30
Akademiks
19 hours agoDay 1/30. Lebron checks stephen a Smith. TOry Lanez talking CRAZY asf. Lil Ronnie K*Ilers Caught
116K11 -
3:47:54
I_Came_With_Fire_Podcast
23 hours agoDEPARTMENT OF EDUCATION AXED | GAZA ULTIMATUM
101K31 -
2:16:53
FreshandFit
19 hours agoCall-In Show
120K14 -
4:27:46
Nerdrotic
23 hours ago $75.05 earnedDaredevil Born Again REVIEW, Harry Potter Show DOA, DC HACKED! | Friday Night Tights 344 Paul Chato
214K73 -
1:15:15
Glenn Greenwald
20 hours agoWeek in Review: Lee Fang and Leighton Woodhouse on Ukraine War and NYT Piece Revealing Tensions within Trump Admin; PLUS: Lee Fang Takes Audience Questions on DOGE and Big Tech | SYSTEM UPDATE #420
136K72 -
1:03:30
Sarah Westall
22 hours agoMassive Government Overhaul: FBI, CIA, IRS and more to be Gutted w/ Sam Anthony
127K55 -
1:07:40
IsaacButterfield
23 hours ago $6.41 earnedAustralia Under Attack | Trump's State of the Union | All LGBTQ Cast (W Guest Frenchy)
71.7K15