Tabahi (Official Audio) | New Punjabi Song 2023 | Latest Punjabi Song 2023 | A.RajKamal

1 year ago
33

Tabahi (Official Audio) | New Punjabi Song 2023 | Latest Punjabi Song 2023 | A.RajKamal
This is another beautiful New Punjabi Song TABAHI by A.RajKamal. Hope you guys love this. Keep Listening & Supporting.
#PunjabiSong #Tabahi
Song Details & Credits:
Singer: A.RajKamal
Music: Sunraj
Lyrics: Parminder Kaur
Also Avaialable on:
Apple Music: https://apple.co/3IZRiNe
Spotify: https://spoti.fi/3PuJYvr
JioSaavn: https://bit.ly/3aZIoTs
Listen A.RajKamal's Songs on YouTube Music : https://bit.ly/3IZN5cx

Tabahi Song Lyrics in English:
Vehle Baith Rabb Ne Banayi sohniye, Laggdi ae sire di tabahi sohniye

Nimma nimma hasske na takkiya karo, Kite ho Na jawan pyaar ch shudayi sohniye

Ankhan vich ankhan paake takk liya tu, Mithe mithe bollan naal thug liya tu

Neend mere naina cho churayi sohniye, Kite ho na jawan pyaar ch shudayi sohniye

Vehle Baith Rabb Ne Banayi sohniye, Laggdi ae sire di tabahi sohniye
Nimma nimma hasske na takkiya karo, Kite ho Na jawan pyaar ch shudayi sohniye
Vehle Baith Rabb Ne Banayi sohniye, Laggdi ae sire di tabahi sohniye

Nakhre adaawan jadu kari jande ne, Aashiq bechare haunke bhari jande ne

Machgi bathinde ch duhayi sohniye, Kite ho na jawan pyaar ch shudayi sohniye
Vehle Baith Rabb Ne Banayi sohniye, Laggdi ae sire di tabahi sohniye
Nimma nimma hasske na takkiya karo, Kite ho Na jawan pyaar ch shudayi sohniye
Vehle Baith Rabb Ne Banayi sohniye, Laggdi ae sire di tabahi sohniye

Zindagi jiyoni hun tere naal main, Duniya sajauni hun tere naal main

Tere layi main bebe vi manayi sohniye, Kite ho na jawan pyaar ch shudayi sohniye

Vehle Baith Rabb Ne Banayi sohniye, Laggdi ae sire di tabahi sohniye
Vehle Baith Rabb Ne Banayi sohniye, Laggdi ae sire di tabahi sohniye
Nimma nimma hasske na takkiya karo, Kite ho Na jawan pyaar ch shudayi sohniye
Vehle Baith Rabb Ne Banayi sohniye, Laggdi ae sire di tabahi sohniye

Tabahi Song Lyrics in Punjabi:
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ , ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਨਿੱਮਾ ਨਿੱਮਾ ਹੱਸਕੇ ਨਾ ਤੱਕਿਆ ਕਰੋ, ਕਿਤੇ ਹੋ ਨਾ ਜਾਵਾਂ ਪਿਆਰ ਚ ਸ਼ੁਦਾਈ ਸੋਹਣੀਏ

ਅੱਖਾਂ ਵਿੱਚ ਅੱਖਾਂ ਪਾਕੇ ਤੱਕ ਲਿਆ ਤੂੰ, ਮਿੱਠੇ ਮਿੱਠੇ ਬੋਲਾਂ ਨਾਲ ਠੱਗ ਲਿਆ ਤੂੰ
ਅੱਖਾਂ ਵਿੱਚ ਅੱਖਾਂ ਪਾਕੇ ਤੱਕ ਲਿਆ ਤੂੰ , ਮਿੱਠੇ ਮਿੱਠੇ ਬੋਲਾਂ ਨਾਲ ਠੱਗ ਲਿਆ ਤੂੰ
ਨੀਂਦ ਮੇਰੇ ਨੈਣਾ ਚੋ ਚੁਰਾਈ ਸੋਹਣੀਏ, ਕਿਤੇ ਹੋ ਨਾ ਜਾਵਾਂ ਪਿਆਰ ਚ ਸ਼ੁਦਾਈ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਨਿੱਮਾ ਨਿੱਮਾ ਹੱਸਕੇ ਨਾ ਤੱਕਿਆ ਕਰੋ , ਕਿਤੇ ਹੋ ਨਾ ਜਾਵਾਂ ਪਿਆਰ ਚ ਸ਼ੁਦਾਈ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ

ਨੱਖਰੇ ਅਦਾਵਾਂ ਜਾਦੂ ਕਰੀ ਜਾਂਦੇ ਨੇ, ਆਸ਼ਿਕ ਬੇਚਾਰੇ ਹੌਂਕੇ ਭਰੀ ਜਾਂਦੇ ਨੇ

ਮੱਚਗੀ ਬਠਿੰਡੇ ਚ ਦੁਹਾਈ ਸੋਹਣੀਏ, ਕਿਤੇ ਹੋ ਨਾ ਜਾਵਾਂ ਪਿਆਰ ਚ ਸ਼ੁਦਾਈ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਨਿੱਮਾ ਨਿੱਮਾ ਹੱਸਕੇ ਨਾ ਤੱਕਿਆ ਕਰੋ, ਕਿਤੇ ਹੋ ਨਾ ਜਾਵਾਂ ਪਿਆਰ ਚ ਸ਼ੁਦਾਈ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ

ਜ਼ਿੰਦਗੀ ਜਿਉਣੀ ਹੁਣ ਤੇਰੇ ਨਾਲ ਮੈਂ, ਦੁਨੀਆਂ ਸਜਾਉਣੀ ਹੁਣ ਤੇਰੇ ਨਾਲ ਮੈਂ

ਤੇਰੇ ਲਈ ਮੈਂ ਬੇਬੇ ਵੀ ਮਨਾਈ ਸੋਹਣੀਏ, ਕਿਤੇ ਹੋ ਨਾ ਜਾਵਾਂ ਪਿਆਰ ਚ ਸ਼ੁਦਾਈ ਸੋਹਣੀਏ

ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ
ਨਿੱਮਾ ਨਿੱਮਾ ਹੱਸਕੇ ਨਾ ਤੱਕਿਆ ਕਰੋ, ਕਿਤੇ ਹੋ ਨਾ ਜਾਵਾਂ ਪਿਆਰ ਚ ਸ਼ੁਦਾਈ ਸੋਹਣੀਏ
ਵੇਹਲੇ ਬੈਠ ਰੱਬ ਨੇ ਬਨਾਈ ਸੋਹਣੀਏ, ਲੱਗਦੀ ਐ ਸਿਰੇ ਦੀ ਤਬਾਹੀ ਸੋਹਣੀਏ

Listen our other Songs:
PATWARI
Spotify: https://spoti.fi/3mU4kBM
Apple Music: https://apple.co/3mUtcJx
iTunes: https://apple.co/3mUtcJx
Listen more songs by RajKamal on Spotify: https://spoti.fi/3tGHKjX

PYAR HO JAUGA
Spotify: https://spoti.fi/3xBIxUv
Apple Music: https://apple.co/3xZ5rqh
JioSaavn: https://bit.ly/3xwX9Et
and all major Streaming Platforms.
More Songs by A.RajKamal : https://youtu.be/dH9M9rEaNl4

Subscribe our another YouTube Channel:
A.RajKamal: https://www.youtube.com/channel/UCv0VSlZKE7PhSnhqpP0cw2Q
#newpunjabisong
#newpunjabisong2023
#latestpunjabisongs2023
#newpunjabisongs
#arajkamal rajkamal
#latestpunjabisongs
#tabahisong
#newpunjabisongsthisweek
#punjabigane
#latestpunjabisong
#hitpunjabisongs
#ambitionplus
#newpunjabisongs2023 #punjabisongs #punjabisong

Loading comments...