Premium Only Content
New Punjabi Song 2023 | PATWARI | Latest Punjabi Songs | A.RajKamal
Patwari (Official Audio) | Latest Punjabi Song 2023 | New Punjabi Song | A.RajKamal
#latestpunjabisong2023 #newpunjabisongs2023
New Punjabi Song: ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
This is the first official song released by A.RajKamal. A.RajKamal is a singer/writer, loves to sing Punjabi/Hindi songs and entertain music lovers worldwide. Enjoy this song and leave a comment, like and share.
Song details and credits:
Song Name: Patwari
Singer: A.RajKamal
Lyricist: Prminder Kaur
Music: Jattson Music
Also Available on:
Spotify: https://spoti.fi/3mU4kBM
Apple Music: https://apple.co/3mUtcJx
iTunes: https://apple.co/3mUtcJx
Listen more songs by A.RajKamal on Spotify: https://spoti.fi/3tGHKjX
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ lyrics Punjabi:
ਗੱਲ ਸੁਨਜਾ, ਸੁਨਜਾ ਸੁਨਜਾ ਗੱਲ ਸੁਨਜਾ
ਗੱਲ ਸੁਨਜਾ ਪਤਲੀਏ ਨਾਰੇ ਨੀ , ਕੰਨੀ ਝੁੱਮਕੇ ਲੈਣ ਹੁਲਾਰੇ ਨੀ
ਤੂੰ ਗਿਣ ਗਿਣ ਚੋਬਰ ਮਾਰੇ ਨੀ , ਤੂੰ ਆਹ ਕਿ ਕਹਿਰ ਮਚਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
ਤੇਰੀ ਅੱਖ ਇਸ਼ਾਰੇ ਕਰਦੀ ਨੀ, ਤੇਰੀ ਚਾਲ ਦਿਲਾਂ ਨੂੰ ਹਰਦੀ ਨੀ
ਤੇਰੀ ਚੜੀ ਜਵਾਨੀ ਕਹਿਰ ਕਰੇ , ਰੁੱਤ ਪਾਣੀ ਤੇਰਾ ਭਰਦੀ ਨੀ
ਮੁੰਡਿਆਂ ਵਿਚ ਤੇਰੀ ਹੈ ਚਰਚਾ ਤੂੰ ਸਬਦਾ ਹੋਸ਼ ਭੁਲਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
ਦਿਲ ਵਿੱਚ ਤੇਰੀ ਤੱਸਵੀਰ ਕੁੜੇ ਆ ਬਣ ਮੇਰੀ ਤੱਕਦੀਰ ਕੁੜੇ
ਪਿੰਡ ਬਹਿਜਾ ਬਹਿਜਾ ਹੋਜੂਗੀ ਜੱਦ ਬਾਣੀ ਤੂੰ ਮੇਰੀ ਹੀਰ ਕੁੜੇ
ਜਿਹਨੂੰ ਲੋਕ ਸਲਾਮਾਂ ਕਰਦੇ ਆ ਉਹਦਾ ਮਾਨ ਤੂੰ ਹੋ ਵਦਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
ਦਿਲ ਬੱਸ ਹੁਣ ਤੈਨੂੰ ਯਾਦ ਕਰੇ ਹਰ ਵੇਲੇ ਇਹ ਫਰਿਆਦ ਕਰੇ
ਤੇਰੀ ਝਾਂਝਰ ਵੇਹੜੇ ਵਿੱਚ ਗੂੰਜੇ ਤੇਰੀ ਵੰਗ ਕੰਨੀ ਆਵਾਜ਼ ਕਰੇ
ਮੈਂ ਮਸਾਂ ਮਨਾਇਆ ਬਾਪੂ ਨੀ ਤੇਰੇ ਪਿਆਰ ਨੇ ਅਸਰ ਦਿਖਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
Munda Pachiyan Pinda Da Patwari song lyrics:
Gall Sun ja pataliye naare ni
Kanni jhumke lain hulare ni
Too gin gin chobar maare ni
Too aah ki kahar machata
Munda pachiyaan pinda patwari
Ni Jee jee bolan laa ta
Teri Akkh ishare kardi Ni, Teri chaal dila nu hardi ni
Teri chadi jawani kahar kare, Rutt paani tera bhardi ni
Satha (Mundiyan) vich teri hai charcha,
Too Sabb da hosh bhulataa
Munda pachiyaan pinda da patwari
Ni Jee jee bolan laa ta
Dil vich teri tasveer kude, Aa ban meri takkdeer kude
Pind behja behja ho ju gi, jad bani tu meri heer kude
Jinu lok salama karde si, Uhda maan tu hor vadhata
Munda pachiyaan pinda da patwari
Jee jee bolan laa ta
Dil bas hun tenu yaad kare, har vele eh fariyaad kare
Teri jhanjar vehde vich gunjhe, teri vang kanni awaaz kare,
Main massa manaiya bapu ni,
Tere pyaar ne assar dikhata
Munda pachiyaan pinda patwari
Jee jee bolan laa ta
#newpunjabisong2023
#punjabisong2022 #patwari #ambitionplus
#newpunjabisong #punjabigane #latestpunjabisongs #punjabisongs #latestpunjabisong #newpunjabisongs2023 #trendingpunjabisongs #arajkamal
#punjabisongnew #newsongspunjabi #punjabistatus
-
17:53
Fit'n Fire
20 hours ago $3.04 earnedA Rifle for the Family -- BCM MK2 BFH and Gunnr Optics Odin 1-10x28mm LPVO
31.5K4 -
1:03:52
GrassRootsWarriorNetwork
1 month agoWe The People Are The News Now While MSM Is On It’s Way Out - YourNews.com with Sam Anthony
29.7K2 -
21:12
DeVory Darkins
15 hours ago $25.05 earnedGavin Newsom gets what he deserves after NBC Reporter FACT CHECKS his Lies
115K75 -
1:57:13
MyronGainesX
16 hours agoFormer Fed Explains Sting That Led To The Murder Of A State Trooper
110K22 -
3:56:27
Due Dissidence
22 hours agoNewsom ROASTED For Pod Save Interview, Candace Owens CALLS OUT Elon, Ian Carroll RATIOES Israel Post
95.2K82 -
2:16:17
TheSaltyCracker
14 hours agoLooters Descend on LA ReeEEeE Stream 01-12-25
178K367 -
40:32
Man in America
18 hours agoRockefeller Medicine COLLAPSES as God's Natural Healing Takes Over w/ Angie Tomky
68.6K44 -
2:03:30
Nerdrotic
16 hours ago $7.79 earnedMysteries of Egypt with The Brothers of the Serpent | Forbidden Frontier #087
64.1K4 -
2:29:27
vivafrei
1 day agoEp. 245: Los Angeles ON FIRE! Gavin Newsom FOR JAIL? Trump SENTENCED! Pardons & MORE! VIva & Barnes
220K361 -
5:32:42
Nobodies Live
15 hours ago $6.87 earnedNobodiesLive - Rumble Music TEST STREAM 2.0
74.1K2