Premium Only Content
New Punjabi Song 2023 | PATWARI | Latest Punjabi Songs | A.RajKamal
Patwari (Official Audio) | Latest Punjabi Song 2023 | New Punjabi Song | A.RajKamal
#latestpunjabisong2023 #newpunjabisongs2023
New Punjabi Song: ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
This is the first official song released by A.RajKamal. A.RajKamal is a singer/writer, loves to sing Punjabi/Hindi songs and entertain music lovers worldwide. Enjoy this song and leave a comment, like and share.
Song details and credits:
Song Name: Patwari
Singer: A.RajKamal
Lyricist: Prminder Kaur
Music: Jattson Music
Also Available on:
Spotify: https://spoti.fi/3mU4kBM
Apple Music: https://apple.co/3mUtcJx
iTunes: https://apple.co/3mUtcJx
Listen more songs by A.RajKamal on Spotify: https://spoti.fi/3tGHKjX
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ lyrics Punjabi:
ਗੱਲ ਸੁਨਜਾ, ਸੁਨਜਾ ਸੁਨਜਾ ਗੱਲ ਸੁਨਜਾ
ਗੱਲ ਸੁਨਜਾ ਪਤਲੀਏ ਨਾਰੇ ਨੀ , ਕੰਨੀ ਝੁੱਮਕੇ ਲੈਣ ਹੁਲਾਰੇ ਨੀ
ਤੂੰ ਗਿਣ ਗਿਣ ਚੋਬਰ ਮਾਰੇ ਨੀ , ਤੂੰ ਆਹ ਕਿ ਕਹਿਰ ਮਚਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
ਤੇਰੀ ਅੱਖ ਇਸ਼ਾਰੇ ਕਰਦੀ ਨੀ, ਤੇਰੀ ਚਾਲ ਦਿਲਾਂ ਨੂੰ ਹਰਦੀ ਨੀ
ਤੇਰੀ ਚੜੀ ਜਵਾਨੀ ਕਹਿਰ ਕਰੇ , ਰੁੱਤ ਪਾਣੀ ਤੇਰਾ ਭਰਦੀ ਨੀ
ਮੁੰਡਿਆਂ ਵਿਚ ਤੇਰੀ ਹੈ ਚਰਚਾ ਤੂੰ ਸਬਦਾ ਹੋਸ਼ ਭੁਲਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
ਦਿਲ ਵਿੱਚ ਤੇਰੀ ਤੱਸਵੀਰ ਕੁੜੇ ਆ ਬਣ ਮੇਰੀ ਤੱਕਦੀਰ ਕੁੜੇ
ਪਿੰਡ ਬਹਿਜਾ ਬਹਿਜਾ ਹੋਜੂਗੀ ਜੱਦ ਬਾਣੀ ਤੂੰ ਮੇਰੀ ਹੀਰ ਕੁੜੇ
ਜਿਹਨੂੰ ਲੋਕ ਸਲਾਮਾਂ ਕਰਦੇ ਆ ਉਹਦਾ ਮਾਨ ਤੂੰ ਹੋ ਵਦਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
ਦਿਲ ਬੱਸ ਹੁਣ ਤੈਨੂੰ ਯਾਦ ਕਰੇ ਹਰ ਵੇਲੇ ਇਹ ਫਰਿਆਦ ਕਰੇ
ਤੇਰੀ ਝਾਂਝਰ ਵੇਹੜੇ ਵਿੱਚ ਗੂੰਜੇ ਤੇਰੀ ਵੰਗ ਕੰਨੀ ਆਵਾਜ਼ ਕਰੇ
ਮੈਂ ਮਸਾਂ ਮਨਾਇਆ ਬਾਪੂ ਨੀ ਤੇਰੇ ਪਿਆਰ ਨੇ ਅਸਰ ਦਿਖਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ
Munda Pachiyan Pinda Da Patwari song lyrics:
Gall Sun ja pataliye naare ni
Kanni jhumke lain hulare ni
Too gin gin chobar maare ni
Too aah ki kahar machata
Munda pachiyaan pinda patwari
Ni Jee jee bolan laa ta
Teri Akkh ishare kardi Ni, Teri chaal dila nu hardi ni
Teri chadi jawani kahar kare, Rutt paani tera bhardi ni
Satha (Mundiyan) vich teri hai charcha,
Too Sabb da hosh bhulataa
Munda pachiyaan pinda da patwari
Ni Jee jee bolan laa ta
Dil vich teri tasveer kude, Aa ban meri takkdeer kude
Pind behja behja ho ju gi, jad bani tu meri heer kude
Jinu lok salama karde si, Uhda maan tu hor vadhata
Munda pachiyaan pinda da patwari
Jee jee bolan laa ta
Dil bas hun tenu yaad kare, har vele eh fariyaad kare
Teri jhanjar vehde vich gunjhe, teri vang kanni awaaz kare,
Main massa manaiya bapu ni,
Tere pyaar ne assar dikhata
Munda pachiyaan pinda patwari
Jee jee bolan laa ta
#newpunjabisong2023
#punjabisong2022 #patwari #ambitionplus
#newpunjabisong #punjabigane #latestpunjabisongs #punjabisongs #latestpunjabisong #newpunjabisongs2023 #trendingpunjabisongs #arajkamal
#punjabisongnew #newsongspunjabi #punjabistatus
-
9:53
Chrissy Clark
14 hours agoBackstage At Trump’s ELECTRIC Speech⚡ I AmFest Vlog
7.49K1 -
40:29
Bek Lover Podcast
13 hours agoLOCKDOWN 2.0 IS COMING? TRUDEAU STEPS DOWN & MORE CRAZY NEWS
5.95K6 -
1:08:09
barstoolsports
19 hours agoThe Pink Wedding | Surviving Barstool S4 Ep. 10
121K10 -
2:09:14
FreshandFit
13 hours agoSaving A Caller 's Life From Alcoholism!
182K36 -
1:24:31
Glenn Greenwald
16 hours agoCongress Certifies Election Amid January 6th Hysteria; From New York To Australia: More Free Speech Attacks To Shield Israel | SYSTEM UPDATE #383
166K200 -
2:34:52
Danny Polishchuk
21 hours agoTrudeau Out, 2025 Starts With a Bang + The Las Vegas Shooting Conspiracy
95.8K29 -
51:58
Adam Does Movies
21 hours ago $5.24 earnedReacting To The Golden Globe Awards Winners! - LIVE
50K4 -
1:06:12
Flyover Conservatives
1 day agoJ6: A True Timeline Documentary - In Honor of the 4 Year Anniversary of January 6 | FOC Show
68.8K24 -
1:08:03
Donald Trump Jr.
20 hours agoJanuary 6th: More to Uncover, Live with Rep Loudermilk & Darren Beattie | TRIGGERED Ep.205
278K364 -
1:00:48
The StoneZONE with Roger Stone
13 hours agoJustin Trudeau Throws In The Towel! w/ Canadian Hockey Legend Theo Fluery | The StoneZONE
107K44