ਸ਼੍ਰੀ ਅਗਰੋਹਾ ਧਾਮ ਤੋਂ ਚਲੀ ਸ਼੍ਰੀ ਮਹਾਂ ਲਕਸ਼ਮੀ ਰੱਥ ਯਾਤਰਾ ਦਾ ਗੁਰਦਾਸਪੁਰ ਪਹੁੰਚ ਤੇ ਕਿੱਤਾ ਗਿਆ ਭਰਵਾ ਸਵਾਗਤ।

2 years ago
10

ਸਟੋਰੀ::--- ਸ਼੍ਰੀ ਅਗਰੋਹਾ ਧਾਮ ਤੋਂ ਚਲੀ ਸ਼੍ਰੀ ਮਹਾਂ ਲਕਸ਼ਮੀ ਰੱਥ ਯਾਤਰਾ ਦਾ ਗੁਰਦਾਸਪੁਰ ਪਹੁੰਚ ਤੇ ਕਿੱਤਾ ਗਿਆ ਭਰਵਾ ਸਵਾਗਤ
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
..
ਹਰਿਆਣਾ ਦੇ ਅਗਰੋਹਾ ਧਾਮ ਵਿਚ ਬਣ ਰਹੇ ਸ਼੍ਰੀ ਮਹਾਂ ਲਕਸ਼ਮੀ ਜੀ ਦੇ ਅਲੌਕਿਕ ਮੰਦਿਰ ਨੂੰ ਲੈਕੇ ਅਗਰੋਹਾ ਧਾਮ ਤੋਂ ਚਲੀ ਸ਼੍ਰੀ ਮਹਾਂ ਲਕਸ਼ਮੀ ਰੱਥ ਯਾਤਰਾ ਵੱਖ ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਅੱਜ ਗੁਰਦਾਸਪੁਰ ਪਹੁੰਚੀ ਜਿੱਥੇ ਹਿੰਦੂ ਸਮਾਜ ਅੱਤੇ ਮਹਾਂਰਾਜਾ ਅਗਰਸੈਨ ਸਭਾ ਵਲੋ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅੱਤੇ ਕਿਹਾ ਕਿ ਇਸ ਰੱਥ ਯਾਤਰਾ ਦਾ ਮੁੱਖ ਉਦੇਸ਼ ਮਹਾਰਾਜਾ ਅਗਰਸੈਨ ਦਾ ਸੰਦੇਸ਼ ਇਕ ਮੁੰਦਰਾ ਇਕ ਇੱਟ ਨੂੰ ਸੰਗਤਾਂ ਤੱਕ ਪਹੁੰਚਾਉਣਾ ਹੈ ਅਤੇ ਇਹ ਰੱਥ ਯਾਤਰਾ ਸਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਏਗੀ

ਰੱਥ ਯਾਤਰਾ ਦਾ ਸਵਾਗਤ ਕਰਨ ਪਹੁੰਚੇ ਹਿੰਦੂ ਸਮਾਜ ਅੱਤੇ ਮਹਾਂਰਾਜਾ ਅਗਰਸੈਨ ਸਭਾ ਦੇ ਆਗੂਆਂ ਨੇ ਕਿਹਾ ਕਿ ਇਹ ਰੱਥ ਯਾਤਰਾ ਹਰਿਆਣਾ ਦੇ ਅਗਰੋਹਾ ਧਾਮ ਤੋਂ ਸ਼ੁਰੂ ਹੋਈ ਹੈ ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਹੈ ਕਿ ਜੋ ਅਗਰੋਹਾ ਧਾਮ ਵਿਚ ਸ੍ਰੀ ਮਾਂ ਲਕਸ਼ਮੀ ਜੀ ਦਾ ਭਵਿਆ ਮੰਦਰ ਬਣਨ ਜਾ ਰਿਹਾ ਹੈ ਉਸ ਪ੍ਰਤੀ ਹਿੰਦੂ ਸਮਾਜ ਨੂੰ ਜਾਗਰੂਕ ਕਰਨਾ ਅੱਤੇ ਮਹਾਂਰਜਾ ਅਗਰਸੈਨ ਦਾ ਸੰਦੇਸ਼ ਇਕ ਮੁੰਦਰਾ ਇਕ ਇੱਟ ਨੂੰ ਸੰਗਤਾਂ ਤਕ ਪਹੁੰਚਣਾ ਉਨ੍ਹਾਂ ਕਿਹਾ ਕਿ ਇਹ ਰੱਥ ਯਾਤਰਾ ਵੱਖ ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਅੱਜ ਗੁਰਦਾਸਪੁਰ ਵਿਖੇ ਪਹੁੰਚੀ ਹੈ ਅਤੇ ਇਸ ਤੋਂ ਬਾਅਦ ਇਹ ਰੱਥ ਯਾਤਰਾ ਦੀਨਾਨਗਰ ਅਤੇ ਧਾਰੀਵਾਲ ਜਾਏਗੀ ਅਤੇ ਅਗਰੋਹਾ ਧਾਮ ਵਿੱਖੇ ਜਾ ਕੇ ਸਮਾਪਤ ਹੋਵੇਗੀ

ਬਾਈਟ::--- ਹੀਰਾ ਮੰਨੀ ਅਗਰਵਾਲ (ਪ੍ਰਧਾਨ ਅਗਰਸੈਨ ਸਭਾ)

Download App from this link watching full movie 🎥
Hollywood
Bollywood
Web Series
Netflix movies
Now available here Thor : Thunder and love Full Movie
720px : http://zeelink.co/KFSqxo

Apps link:
https://cdn6.mogiio.com/Fast_Punjab_TV_/Fast_Punjab_TV_-3.apk

youtubechannel #youtube #youtuber #youtubers #subscribe #youtubevideos #sub #youtubevideo #like #instagram #follow #video #vlog #subscribetomychannel #gaming #music #explorepage #love #smallyoutuber #vlogger #youtubegaming #instagood #gamer #youtubecommunity #likes #explore #youtubelife #youtubecreator #ps #bhfyp

Loading comments...