ਸ੍ਰੀ ਦਰਬਾਰ ਸਾਹਿਬ ਬੇਅਦਬੀ ਘਟਨਾ ਵਿਚ ਪਕੜੇ ਗਏ ਬੰਦੇ ਨੂੰ ਮਾਰਨਾ ਨਹੀਂ ਸੀ ਚਾਹੀਦਾ- ਮੰਤਰੀ ਬਾਜਵਾ fast punjab tv

2 years ago
15

ਸਟੋਰੀ....ਸ੍ਰੀ ਦਰਬਾਰ ਸਾਹਿਬ ਬੇਅਦਬੀ ਘਟਨਾ ਵਿਚ ਪਕੜੇ ਗਏ ਬੰਦੇ ਨੂੰ ਮਾਰਨਾ ਨਹੀਂ ਸੀ ਚਾਹੀਦਾ,,,,,ਮੰਤਰੀ ਬਾਜਵਾ
ਮੰਤਰੀ ਬਾਜਵਾ ਦਾ ਇਹ ਬਿਆਨ ਨਾਸਤਿਕ ਸੋਚ ਵਾਲਾ ,,,,,ਦੁਸ਼ਟ ਨੂੰ ਸੋਧਾ ਲਾਉਣ ਵਾਲੇ ਸਿੰਘਾਂ ਦੀ ਬਾਜਵਾ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ ,,,,,,,,ਗੁਰਇਕਬਾਲ ਸਿੰਘ ਮਾਹਲ ,,,,ਸ਼ਿਰੋਮਣੀ ਅਕਾਲੀ ਦਲ

.ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਲਿੰਕ ਸਕ੍ਰਿਪਟ ਦੇ ਥੱਲੇ ਹੈ ਜੀ

ਐਂਕਰ.....ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਕੱਲ੍ਹ ਹੋਈ ਮੰਦਭਾਗੀ ਘਟਨਾ ਨੂੰ ਲੈਕੇ ਹਰ ਇਕ ਦੇ ਮਨ ਅੰਦਰ ਰੋਸ ਦੀ ਲਹਿਰ ਹੈ ਇੰਸ ਘਟਨਾ ਨੂੰ ਲੈਕੇ ਜਦੋ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਸ ਘਟਨਾ ਨੂੰ ਮੰਦਭਾਗੀ ਦੱਸਿਆ ਇਸ ਘਟਨਾ ਨੂੰ ਲੈਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕੇ ਬਦਕਿਸਮਤੀ ਹੈ ਜੋ ਇਹ ਘਟਨਾ ਹੋਈ ਹੈ ਪਰ ਚੰਗਾ ਹੁੰਦਾ ਅਗਰ ਉਸ ਬੰਦੇ ਨੂੰ ਜਿਉਂਦਾ ਪਕੜਿਆ ਹੁੰਦਾ ਤਾਂਕਿ ਸਾਰੀ ਪੁੱਛਗਿੱਛ ਹੋ ਸਕਦੀ ਕੇ ਇਸ ਘਟਨਾ ਦੇ ਪਿੱਛੇ ਸੋਚ ਪਿੱਛੇ ਕੌਣ ਹੈ ਪਰ ਮਾੜੀ ਗੱਲ ਹੋ ਗਈ ਕੇ ਬੰਦਾ ਸੰਗਤ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਕਿਉਕਿ ਸੰਗਤ ਵਿਚ ਰੋਹ ਅਤੇ ਗੁੱਸਾ ਸੀ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਝੱਲ ਸਕਦੇ ਬਾਕੀ ਹੁਣ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ ਹੈ ਮੰਤਰੀ ਬਾਜਵਾ ਨੇ ਕਿਹਾ ਕਿ ਇਸ ਪਿੱਛੇ ਕੋਈ ਬਹੁਤ ਡੂੰਘੀ ਸੋਚ ਹੈ ਜੋ ਪੰਜਾਬ ਵਿਚ ਆਪਸੀ ਪਿਆਰ ਨੂੰ ਖਤਮ ਕਰਨ ਚਾਹੁੰਦੀ ਹੈ ਅਤੇ ਵੋਟਾਂ ਦਾ ਮਸਲਾ ਵੀ ਹੋ ਸਕਦਾ ਹੈ

ਬਾਈਟ....ਤ੍ਰਿਪਤ ਰਾਜਿੰਦਰ ਬਾਜਵਾ

ਵੀ ਓ....ਓਥੇ ਹੀ ਸ਼ਿਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਹਲਕਾ ਕਾਦੀਆ ਤੋਂ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ ਅਤੇ ਸਿੰਘਾਂ ਨੇ ਜੋ ਉਸ ਬੰਦੇ ਨਾਲ ਕੀਤਾ ਉਹ ਬਿਲਕੁਲ ਸਹੀ ਕੀਤਾ ਕਿਉਕਿ ਇਤਿਹਾਸ ਉੱਤੇ ਝਾਤ ਮਾਰੀ ਜਾਵੇ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਜਿਸਨੇ ਵੀ ਉਂਗਲ ਉਠਾਈ ਯਾ ਫਿਰ ਹਮਲੇ ਕਰਵਾਏ ਉਹਨਾਂ ਦਾ ਵੀ ਇਹੋ ਹਸਰ ਕੀਤਾ ਗਿਆ,,,, ਮਾਹਲ ਦਾ ਕਹਿਣਾ ਸੀ ਕਿ ਐਸੀਆਂ ਬੇਅਦਬੀਆ ਪਿੱਛੇ ਆਪ ਪਾਰਟੀ ਦਾ ਹੱਥ ਹੋ ਸਕਦਾ ਹੈ ਕਿਉਕਿ ਜਦੋ ਦੀ ਪੰਜਾਬ ਵਿਚ ਆਪ ਪਾਰਟੀ ਆਈ ਹੈ ਓਦੋਂ ਤੋਂ ਹੀ ਇਹ ਬੇਅਦਬੀਆ ਦੀਆਂ ਘਟਨਾਵਾਂ ਸਾਹਮਣੇ ਆ ਰਹਿਆ ਹਨ ਇਸਦੀ ਗੰਭੀਰਤਾ ਨਾਲ ਸੀ ਬੀ ਆਈ ਕੋਲੋ ਯਾ ਫਿਰ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਕੋਲੋ ਜਾਂਚ ਕਰਵਾਉਣੀ ਚਾਹੀਦੀ ਹੈ ਉਹਨਾਂ ਦਾ ਮੰਤਰੀ ਬਾਜਵਾ ਦੇ ਬਿਆਨ ਤੇ ਮਾਹਲ ਦਾ ਕਹਿਣਾ ਸੀ ਕਿ ਮੰਤਰੀ ਬਾਜਵਾ ਦੀ ਸੋਚ ਕੇ ਪਕੜੇ ਗਏ ਬੰਦੇ ਨੂੰ ਮਾਰਨਾ ਨਹੀਂ ਚਾਹੀਦਾ ਸੀ ਇਹ ਸੋਚ ਨਾਸਤਿਕ ਸੋਚ ਹੈ ਇਕ ਸਿੱਖ ਹੋਣ ਦੇ ਨਾਤੇ ਦੁਸ਼ਟ ਨੂੰ ਸੋਧਾ ਲਾਉਣ ਵਾਲੇ ਸਿੰਘਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿਉਕਿ ਜਦੋ ਵੀ ਬੇਅਦਬੀ ਕਾਂਡ ਵਿਚ ਕੋਈ ਪਕੜਿਆ ਜਾਂਦਾ ਹੈ ਤਾਂ ਸਰਕਾਰ ਇਹੋ ਕਹਿੰਦੀ ਹੈ ਕੇ ਇਹ ਪਾਗਲ ਹੈ

ਬਾਈਟ....ਗੁਰਇਕਬਾਲ ਸਿੰਘ ਮਾਹਲ ( ਸ਼ਿਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਉਮੀਦਵਾਰ ਹਲਕਾ ਕਾਦੀਆ )

#fastpunjabtv

Loading comments...