ਗੁਰਦਾਸਪੁਰ ਡੀਸੀ ਦਫ਼ਤਰ ਵਿਚ ਆਪਣੀਆ ਮੰਗਾ ਨੂੰ ਲੈਕੇ ਮੁਲਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ,

3 years ago
5

ਸਟੋਰੀ - ਗੁਰਦਾਸਪੁਰ ਡੀਸੀ ਦਫ਼ਤਰ ਵਿਚ ਆਪਣੀਆ ਮੰਗਾ ਨੂੰ ਲੈਕੇ ਮੁਲਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ,,,,,,,, ਨੋਟਿਫਕੇਸ਼ਨਾ ਦੀਆ ਕਾਪੀਆਂ ਸਾੜ ਕੀਤੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

..ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਸਟੋਰੀ - ਅੱਜ ਜ਼ਿਲ੍ਹਾ ਗੁਰਦਾਸਪੁਰ ਡੀਸੀ ਦਫ਼ਤਰ ਵਿੱਚ ਮੁਲਾਜ਼ਮਾਂ ਵੱਲੋਂ ਆਪਣੀਆ ਮੰਗਾਂ ਨਾ ਪੂਰੀਆਂ ਹੋਣ ਤੇ ਜਾਰੀ ਨੋਟਿਫਕੇਸ਼ਨ ਦੀਆ ਕਾਪਿਆ ਸਾੜਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਹਮੇਸ਼ਾ ਹੀ ਸਾਨੂੰ ਲਾਰੇ ਹੀ ਲਾਏ ਗਏ ਹਨ ਪਰ ਸਾਡੀਆ ਮੰਗਾ ਪੂਰਿਆ ਨਹੀਂ ਕੀਤੀਆ ਗਿਆ ਜੇ ਪੰਜਾਬ ਸਰਕਾਰ ਨੇ ਸਾਡੀਆ ਮੰਗਾ ਨਹੀਂ ਮੰਨਿਆ ਤੇ ਆਉਣ ਵਾਲੇ ਸਮੇਂ ਵਿੱਚ ਇਸਦਾ ਖਮਿਆਜਾ 2022 ਦੀਆ ਚੋਣ ਵਿੱਚ ਭੁਗਤਣਾ ਪਵੇਗਾ ਤੇ ਪੂਰਾ ਮੁਲਾਜ਼ਮ ਵਰਗ ਸਰਕਾਰ ਦਾ ਖੁੱਲ੍ਹਕੇ ਵਿਰੋਧ ਕਰੇਗਾ।

ਵਿਊ - ਇਸ ਸੰਬਧੀ ਜਾਣਕਾਰੀ ਦਿੰਦਿਆ PSMSU ਦੇ ਸਰਪ੍ਰਸਤ ਰਗੁਬਿਰ ਸਿੰਘ ਵਡਵਾਲ਼ ਨੇ ਕਿਹਾ ਕਿ ਮੁਕਾਮ ਕਾਫੀ ਲੰਬੇ ਸਮੇਂ ਤੋਂ ਧਰਨਿਆ ਤੇ ਹਨ ਪਰ ਹਮੇਸ਼ਾ ਹੀ ਸਾਨੂੰ ਲਾਰੇ ਲਾਏ ਗਏ ਹਨ ਤੇ ਅਣਦੇਖਾ ਕੀਤਾ ਗਿਆ ਅੱਜ ਮੁੱਖ ਮੰਤਰੀ ਸਾਹਬ ਕਿਹ ਰਹੇ ਹਨ ਕਿ ਖਜਾਨਾ ਭਰਿਆ ਹੈ ਪਰ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵਲੋ ਅਜੇ ਤੱਕ ਕਿਹਾ ਜਾ ਰਿਹਾ ਹੈ ਕਿ ਖਜਾਨਾ ਖਾਲੀ ਇਸਦੇ ਵਿੱਚ ਮੁਕਾਮ ਵਰਗ ਦਾ ਨੁਕਸਾਨ ਹੋ ਰਿਹਾ ਹੈ ਇਹ ਪਹਿਲੀ ਸਰਕਾਰ ਹੈ ਜੌ ਮੁਲਜ਼ਮਾਂ ਕੋਲੋ ਵੀ ਪੈਸੇ ਖੋ ਰਹੀ ਹੈ ਜਿਸਦੇ ਵਿਰੋਧ ਵਿਚ ਅੱਜ ਅਸੀਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ ਜਾਹਿਰ ਕੀਤਾ।

ਬਾਇਟ - ਰਾਗੁਬਿਰ ਸਿੰਘ ਬਡਵਾਲ (PSMSU ਸਰਪ੍ਰਸਤ)

ਬਾਈਟ - ਲਖਵਿੰਦਰ ਸਿੰਘ ( ਪ੍ਰਧਾਨ ਡੀਸੀ ਦਫ਼ਤਰ ਜੂਨੀਅਨ)

https:/

Loading comments...