ਮਰਹੂਮ ਭਾਜਪਾ ਵਿਧਾਇਕ ਜਗਦੀਸ਼ ਸਾਹਣੀ ਦੇ ਪਰਿਵਾਰ ਤੇ ਚਲੀਆ ਤਾਬੜ ਤੋੜ ਗੋਲੀਆਂ ,ਸੀ ਸੀ ਟੀ ਵੀ ਵਿੱਚ ਹੋਈ ਰਿਕਾਰਡ

3 years ago
7

ਸਟੋਰੀ... ਮਰਹੂਮ ਭਾਜਪਾ ਵਿਧਾਇਕ ਜਗਦੀਸ਼ ਸਾਹਣੀ ਦੇ ਪਰਿਵਾਰ ਤੇ ਚਲੀਆ ਤਾਬੜ ਤੋੜ ਗੋਲੀਆਂ ,,, ਸੀ ਸੀ ਟੀ ਵੀ ਵਿੱਚ ਹੋਈ ਰਿਕਾਰਡ,,,,ਜਾਨੀ ਨੁਕਸਾਨ ਤੋ ਬਚਾਅ

.
ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘ
ਐਂਕਰ....ਬਟਾਲਾ ਦੀ ਪੋਸ਼ ਕਾਲੋਨੀ ਅਰਬਨ ਅਸਟੇਟ ਵਿੱਚ ਉਸ ਸਮੇ ਮਹੌਲ ਦਹਿਸ਼ਤ ਭਰਿਆ ਹੋ ਗਿਆ ਜਦੋਂ ਜ਼ਮੀਨੀ ਪਲਾਟ ਨੂੰ ਲੈਕੇ ਇਕ ਗੁਰਪ ਨੇ ਸਾਬਕਾ ਵਿਧਾਇਕ ਸਵਰਗੀ ਜਗਦੀਸ਼ ਰਾਜ ਸਾਹਨੀ ਦੇ ਪਰਿਵਾਰ ਉਤੇ ਤਾਬੜ ਤੋੜ ਗੋਲੀਆਂ ਚਲਾਨੀਆ ਸ਼ੁਰੂ ਕਰ ਦਿੱਤੀਆਂ ,,,,,ਇਸ ਘਟਨਾ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ,,,,,ਘਟਨਾ ਸੀ ਸੀ ਟੀ ਵੀ ਵਿਚ ਰਿਕਾਰਡ ਹੋ ਗਈ ,,ਪੁਲਿਸ ਇਸ ਘਟਨਾ ਨੂੰ ਲੈਕੇ ਜਾਂਚ ਵਿੱਚ ਜੁੱਟੀ ਹੋਈ ਹੈ ,,,,,,

ਵੀ ਓ.....ਸਾਬਕਾ ਵਿਧਾਇਕ ਸਵਰਗੀ ਜਗਦੀਸ਼ ਰਾਜ ਸਾਹਨੀ ਦੀ ਬੇਟੀ ਅੰਬਿਕਾ ਖੰਨਾ ਨੇ ਕਿਹਾ ਕਿ ਬਟਾਲਾ ਵਿੱਚ ਅਰਬਨ ਅਸਟੇਟ ਕਲੋਨੀ ਦੇ ਅੰਦਰ ਜ਼ਮੀਨੀ ਪਲਾਟ ਵਿਚ ਸਾਡੇ ਵਲੋਂ ਦੀਵਾਰ ਅਤੇ ਗਾਰਡ ਦਾ ਕਮਰਾ ਬਣਵਾਇਆ ਜਾ ਰਿਹਾ ਸੀ ਤਦੇ ਦੁਪਹਿਰ ਦੇ ਸਮੇ 50 ਦੇ ਕਰੀਬ ਕੁਝ ਲੋਕ ਆਏ ਅਤੇ ਓਹਨਾ ਵਲੋਂ ਪਹਿਲਾ ਇਟਾਂ ਚਲਾਈਆਂ ਗਈਆਂ ਅਤੇ ਫਿਰ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ ਆਪਣੀ ਜਾਨ ਬਚਾਉਣ ਲਈ ਜਵਾਬੀ ਫਾਇਰਿੰਗ ਕੀਤੀ ਗਈ ਜਿਸਦੇ ਚਲਦੇ ਉਕਤ ਲੋਕ ਫਰਾਰ ਹੋ ਗਏ ।

ਬਾਈਟ....ਅੰਬਿਕਾ ਖੰਨਾ ( ਬੇਟੀ ਸਵਰਗੀ ਜਗਦੀਸ਼ ਰਾਜ ਸਾਹਨੀ )

ਵੀ ਓ....ਓਥੇ ਹੀ ਇਤਲਾਹ ਮਿਲਦੇ ਹੀ ਮੌਕੇ ਤੇ ਪੁਹੰਚੀ ਪੁਲਿਸ ਪਾਰਟੀ ਵਲੋਂ ਸੀ ਸੀ ਟੀ ਵੀ ਖੰਗਾਲੀ ਜਾ ਰਹੀ ਹੈ ਬਟਾਲਾ ਪੁਲਿਸ ਦੇ ਡੀ ਐਸ ਪੀ ਦੇਵ ਸਿੰਘ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਜਾਂਚ ਚਲ ਰਹੀ ਹੈ ਬਿਆਨ ਦੇ ਅਧਾਰ ਤੇ ਕੇਸ ਦਰਜ ਕਰਦੇ ਹੋਏ ਫਰਾਰ ਲੋਕਾਂ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾਵੇਗੀ

ਬਾਈਟ....ਦੇਵ ਸਿੰਘ ( ਡੀ ਐਸ ਪੀ)

http

Loading comments...