ਜੇਕਰ ਪੰਜਾਬ ਦਾ ਮੁਖ ਮੰਤਰੀ ਕਿਸਾਨ ਜੱਥੇਬੰਦੀ ਦਾ ਨੇਤਾ ਹੋਵੇ ਤਾ ਕਿਸਾਨਾਂ ਦੇ ਹੱਕਾਂ ਲਈ ਮੰਗਣ ਦੀ ਲੋੜ ਨਹੀਂ

3 years ago
4

Story:.. ਜੇਕਰ ਪੰਜਾਬ ਦਾ ਮੁਖ ਮੰਤਰੀ ਕਿਸਾਨ ਜੱਥੇਬੰਦੀ ਦਾ ਨੇਤਾ ਹੋਵੇ ਤਾ ਕਿਸਾਨਾਂ ਦੇ ਹੱਕਾਂ ਲਈ ਮੰਗਣ ਦੀ ਲੋੜ ਨਹੀਂ - ਰੁਲਦੂ ਸਿੰਘ ਮਾਨਸਾ
.
ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਐਂਕਰ ਰੀਡ :.. ਪੰਜਾਬ ਕਿਸਾਨ ਯੂਨੀਅਨ ਵੱਲੋਂ ਫਤਿਹ ਰੈਲੀ ਸਨਮਾਨ ਸਮਾਰੋਹ ਡੇਰਾ ਬਾਬਾ ਨਾਨਕ ਵਿਖੇ ਕਰਵਾਇਆ ਗਿਆ।ਜਿਸ ਵਿੱਚ ਇਲਾਕੇ ਭਰ ਤੋਂ ਸੈਂਕੜੇ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਫਤਹਿ ਰੈਲੀ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦਿਲੀ ਦੀਆ ਸਰਹੱਦਾਂ ਤੇ ਜੋ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੋਈ ਹੈ ਅਤੇ ਅੱਜ ਉਹ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਦਰਸ਼ਨ ਸਥਲ ਨਤਮਸਤਕ ਹੋਣ ਆਏ ਹਨ ਅਤੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਆਏ ਹਨ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਸਵਾਲ ਤੇ ਉਹਨਾਂ ਕਿਹਾ ਕਿ ਪੰਜਾਬ ਚ ਕਿਸਾਨ ਜਥੇਬੰਦੀਆਂ ਚੋਣ ਮੈਦਾਨ ਚ ਉਤਰਨ ਇਸ ਮਾਮਲੇ ਤੇ ਵਿਚਾਰ ਕੀਤੀ ਜਾ ਰਹੀ ਹੈ ਅਤੇ ਮੀਟਿੰਗ ਚਲ ਰਹੀਆਂ ਹਨ ਜਦਕਿ ਫੈਸਲਾ ਹੋਣਾ ਬਾਕੀ ਹੈ ਇਸ ਦੇ ਨਾਲ ਹੀ ਕਿਸਾਨ ਨੇਤਾ ਬਲਬੀਰ ਸਿੰਘ ਰਜੇਵਾਲ ਦੇ ਆਪ ਚ ਸ਼ਾਮਿਲ ਹੋਣ ਅਤੇ ਮੁਖ ਮੰਤਰੀ ਦਾ ਚੇਹਰਾ ਦੀ ਚਰਚਾ ਹੋਣ ਤੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਜੇਕਰ ਪੰਜਾਬ ਦਾ ਮੁਖ ਮੰਤਰੀ ਕਿਸਾਨ ਜੱਥੇਬੰਦੀ ਦਾ ਨੇਤਾ ਹੋਵੇ ਤਾ ਕਿਸਾਨਾਂ ਦੇ ਹੱਕਾਂ ਲਈ ਕਿਸੇ ਕੋਲੋਂ ਮੰਗਾ ਨਹੀਂ ਮੰਗਣਿਆਂ ਪੈਣਗੀਆਂ ਸਾਰੇ ਮਾਮਲਿਆਂ ਦਾ ਹੱਲ ਹੋ ਜਾਵੇਗਾ |

ਬਾਈਟ :.. ਰੁਲਦੂ ਸਿੰਘ ਮਾਨਸਾ ( ਕਿਸਾਨ

Loading comments...