ਹੁਣ ਅਸਮਾਨ ਤੇ ਉੱਡਦੀਆਂ ਦਿਖਣਗੀਆਂ ਅਕਾਲੀ ਦਲ ਦੀਆਂ ਪਤੰਗਾ, ਛੋਟੇਪੁਰੀਏ ਨੇ ਪ੍ਰਚਾਰ ਦਾ ਲੱਭਿਆ ਨਵਾਂ ਤਰੀਕਾ

3 years ago
7

Story:.. ਹੁਣ ਅਸਮਾਨ ਤੇ ਉੱਡਦੀਆਂ ਦਿਖਣਗੀਆਂ ਅਕਾਲੀ ਦਲ ਦੀਆਂ ਪਤੰਗਾ, ਛੋਟੇਪੁਰੀਏ ਨੇ ਪ੍ਰਚਾਰ ਦਾ ਲੱਭਿਆ ਨਵਾਂ ਤਰੀਕਾ | ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘਐਰੀ: ਜ ਭੇਮੌਸਮ ਸਰਦੀ ਵਾਲਾ ਹੈ ਲੇਕਿਨ ਰਾਜਨੀਤਿਕ ਤੌਰ ਤੇ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ ਹੈ ਅਤੇ ਪੰਜਾਬ ਭਰ ਦੇ ਵੱਖ ਵੱਖ ਹਲਕਿਆਂ ਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣਾ ਪ੍ਰਚਾਰ ਕਰਨ ਲਈ ਵੱਖ ਵੱਖ ਢੰਗ ਤਰੀਕੇ ਅਪਨਾ ਰਹੇ ਹਨ ਕਈ ਵਾਅਦੇ ਅਤੇ ਗਰੰਟੀ ਪ੍ਰੋਗਰਾਮ ਦਿਤੇ ਜਾ ਰਹੇ ਹਨ | ਬਟਾਲਾ ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਐਲਾਨ ਕੀਤੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਚ ਪ੍ਰਚਾਰ ਕਰਨ ਲਈ ਸੁੱਚਾ ਸਿੰਘ ਛੋਟੇਪੁਰ ਦੇ ਬੇਟੇ ਅਤੇ ਉਹਨਾਂ ਦੀ ਟੀਮ ਕੁਝ ਵੱਖ ਢੰਗ ਨਾਲ ਲੋਕਾਂ ਤਕ ਪਹੁਚ ਕਰ ਰਹੀ ਹੈ ਜਿਥੇ ਆਉਣ ਵਾਲੇ ਦਿਨਾਂ ਚ ਲੋਹੜੀ ਦਾ ਤਿਉਹਾਰ ਹੈ ਅਤੇ ਇਸ ਦਿਨ ਨੂੰ ਲੈਕੇ ਬਟਾਲਾ ਚ ਲੋਕ ਪਤੰਗਬਾਜ਼ੀ ਦਾ ਸ਼ੌਂਕ ਰੱਖਦੇ ਹਨ ਅਤੇ ਇਸੇ ਸ਼ੌਂਕ ਰਾਹੀਂ ਲੋਕਾਂ ਤਾ ਪਹੁਚ ਕਰ ਰਹੀ ਹੈ ਅਕਾਲੀ ਦਲ | ਅਕਾਲੀ ਦਲ ਪਾਰਟੀ ਦੇ ਨੇਤਾ ਅਤੇ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਬੇਟੇ ਅਜੈਪਾਲ ਨੇ ਦੱਸਿਆ ਕਿ ਉਹਨਾਂ ਵਲੋਂ ਕਰੀਬ 500 ਪਤੰਗਾਂ ਤਿਆਰ ਕਰਵਾਇਆ ਗਈਆਂ ਹਨ ਜਿਹਨਾਂ ਤੇ ਉਹਨਾਂ ਵਲੋਂ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਚ ਪ੍ਰਚਾਰ ਅਤੇ ਅਕਾਲੀ ਦਲ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਦਾ ਜਿਕਰ ਕੀਤਾ ਗਿਆ ਹੈ ਅਤੇ ਇਹ ਵਿਸ਼ੇਸ ਛਿਪਾਈ ਵਾਲਿਆਂ ਪਤੰਗਾਂ ਲੋਹੜੀ ਦੇ ਮੌਕੇ ਘਰ ਘਰ ਵੰਡੀਆਂ ਜਾਣਗੀਆਂ ਅਤੇ ਲੋਕਾਂ ਨੂੰ ਆਪਣੀ ਪਾਰਟੀ ਦੇ ਲੋਕ ਪੱਖੀ ਪ੍ਰੋਗਰਾਮ ਬਾਰੇ ਜਾਣਕਾਰੀ ਮਿਲ ਸਕੇ ਅਤੇ ਬੱਚਿਆਂ ਲਈ ਅਤੇ ਪਤੰਗਾ ਦੇ ਸ਼ੌਂਕ ਰੱਖਣ ਵਾਲੇ ਲੋਕਾਂ ਲਈ ਇਹ ਪਤੰਗਾ ਇਕ ਲੋਹੜੀ ਦਾ ਤੋਹਫਾ ਵੀ ਹੋਵੇਗਾ ਅਤੇ ਅਸਮਾਨ ਤੇ ਵੀ ਅਕਾਲੀ ਦਲ ਦੀਆ ਪਤੰਗਾ ਉਡਾਨ ਭਰਨ ਗਈਆਂ | ਉਥੇ ਹੀ ਅਕਾਲੀ ਦਲ ਪਾਰਟੀ ਦੇ ਨਾਲ ਸੰਬੰਧਿਤ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਜੋ ਪ੍ਰਚਾਰ ਲਈ ਅਕਾਲੀ ਦਲ ਪਾਰਟੀ ਉਮੀਦਵਾਰ ਵਲੋਂ ਪਤੰਗਾ ਤਿਆਰ ਕੀਤੀਆਂ ਹਨ ਉਹ ਲੋਕਾਂ ਦੇ ਘਰ ਘਰ ਪਹੁਚ ਕੀਤੀਆਂ ਜਾਣਗੀਆਂ | ਬਾਈ:..ਜੈਪ ਸਿ ਛੋਪੁਰ ਸੁਚਾ ਸਿੰਘ ਛੋਟੇਪੁਰ ਦਾ ਬੇਟਾ ) ਬਾਈਟ .. ਰਾੇਸ਼ | ਅਕਾਲ ਦਲ ਅੁਦੇਦਾਰ )

Loading comments...