ਲਾਡੀ ਆਪਣੇ ਰਾਜਨੀਤਕ ਭਵਿੱਖ ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਗਏ ਹਨ,

3 years ago
4

ਸਟੋਰੀ....

.
ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘ

ਐਂਕਰ.....ਐਮ ਐਲ ਏ ਬਲਵਿੰਦਰ ਸਿੰਘ ਲਾਡੀ ਭਾਜਪਾ ਨੂੰ ਛੱਡ ਕੇ ਕਿਹੜੇ ਡਰ ,ਭਰਮ ਜਾਂ ਪਿਆਰ ਨਾਲ ਕਾਂਗਰਸ ਵਿੱਚ ਵਾਪਿਸ ਗਏ ਹਨ ਇਸ ਬਾਰੇ ਤਾਂ ਲਾਡੀ ਹੀ ਦੱਸ ਸਕਦੇ ਹਨ ਪਰ ਇਸ ਤਰਾਂ ਕਰਨ ਨਾਲ ਲਾਡੀ ਆਪਣੇ ਰਾਜਨੀਤਕ ਭਵਿੱਖ ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਗਏ ਹਨ ਇਹ ਕਹਿਣਾ ਹੈ ਐਮ ਐਲ ਏ ਫਤਿਹ ਜੰਗ ਬਾਜਵਾ ਦਾ ਜੋ ਅੱਜ ਬਟਾਲਾ ਵਿਖੇ ਇਮਪਰੁਵਮੈਂਟ ਟ੍ਰਸ੍ਟ ਦੇ ਭਾਜਪਾ ਦੇ ਸਾਬਕਾ ਚੇਅਰਮੈਨ ਰਹੇ ਸਵਰਗੀ ਦੇਵਦੱਤ ਚਾਚੋਵਾਲੀਆ ਦੀ ਸੋਕ ਸਭਾ ਵਿੱਚ ਪਹੁੰਚੇ ਹੋਏ ਸੀ

ਵੀ ਓ...ਇਸ ਮੌਕੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਐਮ ਐਲ ਏ ਫਤਿਹ ਜੰਗ ਬਾਜਵਾ ਦਾ ਕਹਿਣਾ ਸੀ ਕਿ ਐਮ ਐਲ ਏ ਬਲਵਿੰਦਰ ਸਿੰਘ ਲਾਡੀ ਭਾਜਪਾ ਨੂੰ ਛੱਡ ਕੇ ਕਿਹੜੇ ਡਰ ,ਭਰਮ ਜਾਂ ਪਿਆਰ ਨਾਲ ਕਾਂਗਰਸ ਵਿੱਚ ਵਾਪਿਸ ਗਏ ਹਨ ਇਸ ਬਾਰੇ ਤਾਂ ਲਾਡੀ ਹੀ ਦੱਸ ਸਕਦੇ ਹਨ ਪਰ ਇਸ ਤਰਾਂ ਕਰਨ ਨਾਲ ਲਾਡੀ ਆਪਣੇ ਰਾਜਨੀਤਕ ਭਵਿੱਖ ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਗਏ ਹਨ ਬਾਜਵਾ ਦਾ ਕਹਿਣਾ ਸੀ ਕਿ ਪਤਾ ਲਗਾ ਹੈ ਪਾਰਟੀ ਨੇ ਟਿਕਟ ਦਾ ਕਿਹਾ ਇਹ ਸਭ ਕੁਝ ਥੋੜੇ ਸਮੇਂ ਵਿੱਚ ਸਾਹਮਣੇ ਆ ਜਾਵੇਗਾ ਕੇ ਲਾਡੀ ਕਿਸ ਝਾਂਸੇ ਵਿੱਚ ਆਏ ਹਨ ਬਾਕੀ ਬੈਸਟ ਆਫ ਲਕ ਲਾਡੀ ਜੀ ਨੂੰ ,,,,ਨਾਲ ਹੀ ਬਾਜਵਾ ਨੇ ਕਿਹਾ ਕਿ ਭਾਜਪਾ ਹੀ ਇਕ ਐਸੀ ਨੈਸ਼ਨਲ ਪਾਰਟੀ ਹੈ ਜੋ ਪੰਜਾਬ ਦੇ ਭਲੇ ਵਾਲੀ ਸੋਚ ਰੱਖਦੀ ਹੈ ਅਤੇ ਬੀਜੇਪੀ ਹੀ ਪੰਜਾਬ ਦਾ ਭਵਿੱਖ ਬਦਲ ਸਕਦੀ ਹੈ ਓਥੇ ਹੀ ਬਾਜਵਾ ਨੇ ਨਵਜੋਤ ਸਿੱਧੂ ਦੇ ਵਲੋਂ ਬੀਤੇ ਦਿਨ ਕੀਤੇ ਐਲਾਨ ਨੂੰ ਲੈਕੇ ਕਿਹਾ ਕਿ ਸਿੱਧੂ ਕਦੀ ਕੋਈ ਐਲਾਨ ਕਰਦੇ ਹਨ ਕਦੇ ਕੁਝ ਕਹਿੰਦੇ ਹਨ ਇਸ ਤੋਂ ਪਤਾ ਚਲਦਾ ਹੈ ਕੇ ਉਹਨਾਂ ਨੂੰ ਕੁਝ ਸਮਝ ਨਹੀਂ ਆਏ ਰਿਹਾ ਬਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸਿੱਧੂ ਜਿਸ ਐਲਾਨ ਉਤੇ ਦੂਜੀ ਪਾਰਟੀ ਉਤੇ ਉਂਗਲ ਚੁਕਦੇ ਰਹੇ ਅੱਜ ਉਸੇ ਐਲਾਨ ਨੂੰ ਵਧਾ ਕੇ ਦੇਣ ਦਾ ਵਾਅਦਾ ਕਰਨਾ ਇਸਤੋਂ ਸਾਫ ਜਾਹਿਰ ਹੈ ਕੇ ਸੱਤਾ ਹਥਿਆਉਣ ਲਈ ਜੋ ਮਰਜੀ ਝੂਠ ਬੋਲੀ ਜਾ ਰਹੇ ਹਨ ਨਾਲ ਹੀ ਫਤਿਹ ਜੰਗ ਬਾਜਵਾ ਨੇ ਕਿਹਾ ਕਿ ਅਗਰ ਪਾਰਟੀ ਕਾਦੀਆ ਤੋਂ ਚੋਣ ਲੜਨ ਦੀ ਜਿੰਮੇਦਾਰੀ ਦੇਵਗੀ ਤਾਂ ਉਹ ਪ੍ਰਤਾਪ ਬਾਜਵਾ ਸਾਹਮਣੇ ਵੀ ਚੋਣ ਲੜਨਗੇ ਕਿਉਕਿ ਇਹ ਭਰਾ ਦੇ ਸਾਹਮਣੇ ਭਰਾ ਦੀ ਗੱਲ ਨਹੀਂ ਪਾਰਟੀ ਦੇ ਸਿਧਾਂਤਾ ਦੀ ਗੱਲ ਹੈ

ਬਾਈਟ....ਫਤਿਹ ਜੰਗ ਬਾਜਵਾ

Loading comments...