ਭਾਰਤੀਏ ਆਮ ਜਨਤਾ ਪਾਰਟੀ ਤੇ ਸ੍ਰੀ ਗੁਰੂ ਰਵੀਦਾਸ ਟਾਇਗਰ ਫੋਰਸ ਵਲੋ ਡੀ.ਸੀ.ਸਾਹਿਬ ਨੂੰ ਮੰਗ ਪੱਤਰ ਦਿਤਾ ਗਿਆ

3 years ago
3

ਭਾਰਤੀਏ ਆਮ ਜਨਤਾ ਪਾਰਟੀ ਤੇ ਸੀ੍ ਗੁਰੂ ਰਵੀਦਾਸ ਟਾਇਗਰ ਫੋਰਸ ਵਲੋ ਡੀ.ਸੀ.ਸਾਹਿਬ ਨੂੰ ਮੰਗਤ ਪੱਤਰ ਦਿਤਾ ਗਿਆ

ਅੱਜ ਭਾਰਤੀਏ ਆਮ ਜਨਤਾ ਪਾਰਟੀ ਤੇ ਸੀ੍ ਗੁਰੂ ਰਵਿਦਾਸ ਟਾਇਗਰ ਫ਼ੋਰਸ ਦੇ ਵਰਕਰਾ ਨੇ ਹੁਸਿਆਰਪੁਰ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜੇਕਰ ਕਾਗਰਸੀ ਲੀਡਰ ਸੁੰਦਰ ਸ਼ਾਮ ਅਰੋੜਾ ਨੇ ਬਾਬਾ ਸਾਹਿਬ ਅੰਬਡੇਕਰ ਜੀ ਦੇ ਸਟੈਚੁ ਦੇ ਚਰਨਾ ਨੂੰ ਹੱਥ ਲਾ ਕਿ ਮਾਫ਼ੀ ਨਾ ਮੰਗੀ ਤਾ ਕੱਲ 16 ਤਰੀਕ ਨੂੰ ਕਾਂਗਰਸੀ ਲੀਡਰ ਸੁੰਦਰ ਸ਼ਾਮ ਅਰੌੜਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ

Loading comments...